*10/02/2023 (ਸ਼ੁੱਕਰਵਾਰ)*
*ਸ਼ਾਮ ਦਾ ਸੈਸ਼ਨ* *ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ*
“Mission 100%: Give Your Best” ਮੁਹਿੰਮ ਤਹਿਤ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਮਿਤੀ: 10/02/2023 ਨੂੰ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ:
ਸਮਾਂ - 5:00- 5:45 ਵਜੇ
ਜਮਾਤ 12ਵੀਂ ਫਿਜਿਕਸ
ਸਮਾਂ - 5:45 - 6: 30ਵਜੇ
ਜਮਾਤ 12ਵੀਂ ਗਣਿਤ
*Facebook ਲਿੰਕ:*
https://www.facebook.com/profile.php?id=100072301243476&mibextid=LQQJ4d
*YouTube ਲਿੰਕ:*