SCHOOL OF EMINENCE: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਹਾਲੀ ਵਿਖੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ

 SCHOOL OF EMINENCE: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਹਾਲੀ ਵਿਖੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ  



ਚੰਡੀਗੜ੍ਹ, 21 ਜਨਵਰੀ:  ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਹਾਲੀ ਵਿਖੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ  ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ,"ਪੰਜਾਬ ਲਈ ਇਤਿਹਾਸਕ ਦਿਨ..

ਮੁਹਾਲੀ ਵਿਖੇ ਪੰਜਾਬ ਦੇ ਪਹਿਲੇ #SchoolOfEminence ਦਾ ਉਦਘਾਟਨ ਕੀਤਾ…ਇਹ ਨਵੇਂ ਯੁੱਗ ਦੇ 117 ਸਰਕਾਰੀ ਸਕੂਲ ਪੂਰੇ ਪੰਜਾਬ ‘ਚ ਖੋਲ੍ਹਾਂਗੇ…ਇਨ੍ਹਾਂ ਦੇ ਨਾਮ ਵੀ ਸ਼ਹੀਦਾਂ ਤੇ ਆਜ਼ਾਦੀ  ਘੁਲਾਟੀਆਂ ਦੇ ਨਾਮ ‘ਤੇ ਹੀ ਰੱਖਾਂਗੇ…

ਮੇਰੀ ਸਰਕਾਰ ਦਾ ਮਕਸਦ ਬੱਚਿਆਂ ਨੂੰ ਸ਼ਾਨਦਾਰ ਸਕੂਲ ਤੇ ਸ਼ਾਨਦਾਰ ਸਿੱਖਿਆ ਦੇਣਾ ਹੈ" 




💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends