PUNJAB CIVIL SECRETARIAT RECRUITMENT: ਸਿਵਲ ਸਕੱਤਰੇਤ ਵਿਖੇ ਭਰਤੀ ਲਈ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਤੋਂ ਅਰਜ਼ੀਆਂ ਦੀ ਮੰਗ

PUNJAB CIVIL SECRETARIAT RECRUITMENT: ਪੰਜਾਬ ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਤੋਂ ਅਰਜ਼ੀਆਂ ਦੀ ਮੰਗ 


ਆਮ ਰਾਜ ਪ੍ਰਬੰਧ ਵਿਭਾਗ, ਪੰਜਾਬ ਸਿਵਲ ਸਕੱਤਰੇਤ ਵਿਖੇ ਚੌਕੀਦਾਰਾਂ ਦੀਆਂ ਕੁਝ ਆਸਾਮੀਆਂ ਨੂੰ ਰਾਜ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਰੈਗੂਲਰ ਤੌਰ ਤੇ ਕੰਮ ਕਰ ਰਹੇ ਚੌਕੀਦਾਰਾਂ ਵਿੱਚੋਂ ਯੋਗ ਪ੍ਰਣਾਲੀ ਰਾਹੀਂ ਚੌਕੀਦਾਰ ਭਰਤੀ ਕਰਨ ਲਈ ਫੈਸਲਾ ਲਿਆ ਗਿਆ ਹੈ। 




ਪੰਜਾਬ ਸਿਵਲ ਸਕੱਤਰੇਤ ਵਿੱਚ ਬਦਲੀ ਰਾਹੀਂ ਚੌਕੀਦਾਰਾਂ ਦੀ ਆਸਾਮੀ ਤੇ ਨਿਯੁਕਤੀ ਲਈ ਉਮੀਦਵਾਰਾਂ ਨੂੰ ਹੇਠ ਲਿਖੀਆਂ ਯੋਗਤਾਵਾਂ/ਤਜਰਬਾਂ ਪੂਰਾ ਕਰਨਾ ਜਰੂਰੀ ਹੈ:- 

Educational Qualification:  passed examination of Middle Standard with Punjabi Language as one of the subjects from a recognized educational institution. 


 Upper Age limit : ਮਿਤੀ 01.01.2023 ਨੂੰ 45 ਸਾਲ ਤੋਂ ਉਪਰ ਨਾ ਹੋਵੇ। 

 Also read: 

ਉਪਰੋਕਤ ਵਿਦਿਅਕ ਯੋਗਤਾਵਾਂ/ਤਜ਼ਰਬਾ ਆਦਿ ਦੀ ਸ਼ਰਤ ਪੂਰੀ ਕਰਨ ਵਾਲੇ ਚੌਕੀਦਾਰ ਜਿਹੜੇ ਪੰਜਾਬ ਸਿਵਲ ਸਕੱਤਰੇਤ ਵਿੱਚ ਚੌਕੀਦਾਰ ਦੀ ਆਸਾਮੀ ਤੇ ਨਿਯੁਕਤੀ ਦੇ ਚਾਹਵਾਨ ਹੋਣ ਦੀਆਂ ਦਰਖਾਸਤਾਂ ਸਮੇਤ ਵਿੱਦਿਅਕ ਯੋਗਤਾਵਾਂ ਦੇ ਸਰਟੀਫਿਕੇਟਾਂ ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ, ਲਗਾਤਾਰ ਨਿਯੁਕਤੀ ਦੀ ਮਿਤੀ ਦੇ ਵੇਰਵੇ, ਉਪਲਬਧ ਏ.ਪੀ.ਏ.ਆਰਜ਼ ਦਾ ਮੁਕੰਮਲ ਸਾਰ ਸਮੇਤ ਤਸਦੀਕ ਸਰਟੀਫਿਕੇਟ ਕਿ ਕਰਮਚਾਰੀਆਂ ਦੀਆਂ ਏ.ਪੀ.ਏ.ਆਰਜ਼ ਵਿੱਚ ਕਿਸੇ ਤਰ੍ਹਾਂ ਦੀ ਪ੍ਰਤੀਕੂਲ ਕਥਨ ਦਰਜ ਨਹੀਂ ਹਨ ਅਤੇ ਵਿਭਾਗ ਦੇ ਮੁਖੀ ਵੱਲੋਂ ਇਤਰਾਜ਼ਹੀਣਤਾ ਸਰਟੀਫਿਕੇਟ, ਕਰਮਚਾਰੀ ਵਿਰੁੱਧ ਵਿਭਾਗੀ/ਚੌਕਸੀ ਅਤੇ ਕੋਰਟ ਕੇਸ ਨਾ ਹੋਣ ਬਾਰੇ ਸਰਟੀਫਿਕੇਟ ਜਾਰੀ ਕਰਦੇ ਹੋਏ ਤਨਖਾਹ ਸਕੇਲ 18000-56900 (Level-1 as per 6" PPC) ਵਿੱਚ ਕੰਮ ਕਰ ਰਹੇ ਚੌਕੀਦਾਰਾਂ ਦੀਆਂ (ਨਿਯੁਕਤੀ ਪੱਤਰ ਸਮੇਤ) ਦਰਖਾਸਤਾਂ ਆਮ ਰਾਜ ਪ੍ਰਬੰਧ ਵਿਭਾਗ, ਪੰਜਾਬ ਸਿਵਲ ਸਕੱਤਰੇਤ (ਸੁਪਰਡੰਟ, ਸਕੱਤਰੇਤ ਅਮਲਾ-5 ਸ਼ਾਖਾ, ਕਮਰਾ ਨੰ: 21, ਛੇਵੀਂ ਮੰਜ਼ਿਲ, ਪੰਜਾpUNJਬ ਸਿਵਲ ਸਕੱਤਰੇਤ, ਸੈਕਟਰ-1 ਚੰਡੀਗੜ੍ਹ) ਵਿਖੇ ਨੌਥੀ ਪ੍ਰੋਫਾਰਮੇ ਅਨੁਸਾਰ ਇਸ ਪੱਤਰ ਦੇ ਜਾਰੀ ਹੋਣ ਤੋਂ 15 ਦਿਨਾਂ ਦੇ ਅੰਦਰ-ਅੰਦਰ ਹਰ ਹਾਲਤ ਵਿੱਚ ਭੇਜੀਆਂ ਜਾਣ। 

PUNJAB CIVIL SECRETARIAT CHOWKIDAR RECRUITMENT



OFFICIAL NOTIFICATION FOR CHOWKIDAR RECRUITMENT DOWNLOAD HERE
PROFORMA FOR APPLICATION DOWNLOAD HERE 



Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends