PSEB DATE SHEET CHANGED: ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ ਵਿੱਚ ਕੀਤਾ ਬਦਲਾਅ


 ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੀਆਂ  ਪਰੀਖਿਆਵਾਂ ਦੀਆਂ ਮਿਤੀਆਂ ਵਿੱਚ ਬਦਲਾਅ 

ਚੰਡੀਗੜ੍ਹ, 17 ਜਨਵਰੀ 

ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਹੋਣ ਵਾਲੀਆਂ ਸਾਰੀਆਂ ਸਲਾਨਾ ਪਰੀਖਿਆਵਾਂ ਦੇ ਮਾਮਲੇ ਤੇ ਬੋਰਡ ਦੀ ਅਥਾਰਟੀ ਵੱਲੋਂ ਸਾਰੇ ਪੱਖਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ,ਜਿਸ ਵਿੱਚ ਸੀ.ਬੀ.ਐਸ.ਈ.ਵੱਲੋਂ ਮਿਤੀ 15-02-2023 ਤੋਂ ਪਰੀਖਿਆ ਸ਼ੁਰੂ ਕਰਨ, ਜੀ-20 ਸੰਮੇਲਨ ਦੀ ਮਿਤੀਆਂ, ਹੋਲਾ-ਮਹੱਲਾ,ਬੋਰਡ ਦੇ ਪ੍ਰਸ਼ਾਸ਼ਕੀ / ਵਿੱਤੀ ਪੱਖ ਦੇ ਨਾਲ ਹੀ ਨਤੀਜਾ ਘੋਸ਼ਿਤ ਕਰਨ ਦੀ ਮਿਤੀਆਂ ਅਤੇ ਨਵੇਂ ਸੈਸ਼ਨ ਦੀਆਂ ਕਲਾਸਾਂ ਸ਼ੁਰੂ ਹੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਵੀਂ,ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਪਰੀਖਿਆਵਾਂ ਹੇਠ ਲਿਖੀ ਮਿਤੀਆਂ ਤੋਂ ਸ਼ੁਰੂ ਕਰਵਾਉਣ ਦਾ ਨਿਰਣਾ ਲਿਆ ਗਿਆ ਹੈ। 



NEW DATESHEET PSEB BOARD EXAM 2023 

PSEB FIFTH CLASS DATESHEET 2023 

ਪੰਜਵੀਂ  ਜਮਾਤ ਦੀ ਪ੍ਰਖਿਆ ਸ਼ੁਰੂ ਹੋਣ ਦੀ ਮਿਤੀ : 27-02-2023

ਪ੍ਰਖਿਆ ਖਤਮ ਹੋਣ ਦੀ ਮਿਤੀ : 06-03-2023 

PSEB 8TH CLASS DATESHEET 2023 

ਅੱਠਵੀਂ ਜਮਾਤ ਦੀ ਪ੍ਰਖਿਆ ਸ਼ੁਰੂ ਹੋਣ ਦੀ ਮਿਤੀ :  25-02-2023

ਪ੍ਰਖਿਆ ਖਤਮ ਹੋਣ ਦੀ ਮਿਤੀ : 21-03-2023

PSEB 10TH CLASS DATESHEET 2023 

ਦਸਵੀਂ ਜਮਾਤ ਦੀ ਪ੍ਰਖਿਆ ਸ਼ੁਰੂ ਹੋਣ ਦੀ ਮਿਤੀ : 24-03-2023

ਪ੍ਰਖਿਆ ਖਤਮ ਹੋਣ ਦੀ ਮਿਤੀ :   20-04-2023 

PSEB 12TH CLASS DATESHEET 2023 

ਬਾਰ੍ਹਵੀਂ ਜਮਾਤ ਦੀ ਪ੍ਰਖਿਆ ਸ਼ੁਰੂ ਹੋਣ ਦੀ ਮਿਤੀ :20-02-2023

ਪ੍ਰਖਿਆ ਖਤਮ ਹੋਣ ਦੀ ਮਿਤੀ : 20-04-2023

PSEB NEW DATESHEET MARCH 2023 DOWNLOAD HERE 

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends