ONLINE MOTIVATION LECTURE FOR STUDENTS AND TEACHERS : ਆਨਲਾਈਨ ਮੋਟੀਵੇਸ਼ਨਲ ਲੈਕਚਰ ਲਈ ਲਿੰਕ ਜਾਰੀ

 ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਆਨਲਾਈਨ ਮੋਟੀਵੇਸ਼ਨਲ ਲੈਕਚਰ ਦਾ ਆਯੋਜਨ ਕੀਤਾ ਗਿਆ ਹੈ।

ਮੋਟੀਵੇਸ਼ਨਲ  ਲੈਕਚਰ

14-01-2023

ਸਮਾਂ: 11:00AM ਤੋਂ 1:00PM


ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ “Mission 100% : Give Your Best” ਮੁਹਿੰਮ ਤਹਿਤ ਅੱਜ ਮਿਤੀ: 14/01/2023 ਨੂੰ ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 1:00 ਵਜੇ ਤੱਕ ਸਕੂਲ ਸਿੱਖਿਆ ਵਿਭਾਗ ਦੇ ਸਾਰੇ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਾਸਤੇ ਸਿੱਖਿਆ ਦੇ ਖੇਤਰ ਵਿੱਚ ਲੰਬਾ ਤਜਰਬਾ ਰੱਖਣ ਵਾਲੇ ਕਰਨਲ (ਸੇਵਾ ਮੁਕਤ) ਸ. ਅਮਰਜੀਤ ਸਿੰਘ ਜੀ ਮੋਟੀਵੇਸ਼ਨਲ ਲੈਕਚਰ ਦੇਣਗੇ। ਇਸ ਲੈਕਚਰ ਦਾ ਵਿਭਾਗ Facebook Page ਅਤੇ YouTube Channel ਤੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। 


Facebook ਲਿੰਕ: 

https://www.facebook.com/profile.php?id=100072301243476&mibextid=LQQJ4d 


YouTube ਲਿੰਕ:

https://youtu.be/M_p4O4O7Vlc 





Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends