ONLINE CLASSES SCHEDULE:12-01-2023 ਨੂੰ ਆਨਲਾਈਨ ਜਮਾਤਾਂ ਦੀ ਸਮਾਂ ਸਾਰਣੀ

 *12-01-2023* 

*ਸਵੇਰ ਅਤੇ ਸ਼ਾਮ ਦਾ ਸੈਸ਼ਨ*

*ਆਨਲਾਈਨ ਜਮਾਤਾਂ ਦੀ ਸਮਾਂ ਸਾਰਣੀ* 


“Mission 100%: Give Your Best” ਮੁਹਿੰਮ ਤਹਿਤ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਮਿਤੀ: 12/01/2023 ਨੂੰ ਸਵੇਰ ਅਤੇ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ: 



*ਸਵੇਰ ਦੀ ਸਮਾਂ ਸਾਰਣੀ:* 

ਸਮਾਂ - 7:45- 8:25 ਵਜੇ

ਜਮਾਤ 12ਵੀਂ ਕੈਮਿਸਟਰੀ

 

ਸਮਾਂ - 8:25 - 9: 05 ਵਜੇ

ਜਮਾਤ 12ਵੀਂ ਬਾਇਓਲੋਜੀ 

————————-


*ਸ਼ਾਮ ਦੀ ਸਮਾਂ ਸਾਰਣੀ:* 

ਸ਼ਾਮ- 4.30-5:00 ਵਜੇ

ਜਮਾਤ 8ਵੀਂ ਹਿੰਦੀ

 

ਸ਼ਾਮ-5:00-5:30 ਵਜੇ

ਜਮਾਤ 8ਵੀਂ ਪੰਜਾਬੀ


ਸਮਾਂ- 5:30-6:00 ਵਜੇ

ਜਮਾਤ 10ਵੀਂ ਸਾਇੰਸ


ਸਮਾਂ- 6:00-6:30 ਵਜੇ

ਜਮਾਤਾਂ 10ਵੀਂ ਗਣਿਤ

 

ਸਮਾਂ- 6:30-7:00 ਵਜੇ

ਜਮਾਤ 12ਵੀਂ ਅੰਗਰੇਜੀ

 

ਸਮਾਂ- 7:00-7:30 ਵਜੇ

ਜਮਾਤ 12ਵੀਂ ਹਿੰਦੀ                 


ਸਮਾਂ 7:30 - 8:00 ਵਜੇ                      

ਜਮਾਤ 12ਵੀਂ ਕਾਮਰਸ

——————— 

ਲਾਇਵ ਕਲਾਸ ਲਾਉਣ ਵਾਸਤੇ ਹੇਠਾਂ ਦਿੱਤੇ ਲਿੰਕ ਨੂੰ ਕਲਿੱਕ ਕਰੋ: 


*Facebook ਲਿੰਕ (ਸਵੇਰ/ਸ਼ਾਮ):*

https://www.facebook.com/profile.php?id=100072301243476&mibextid=LQQJ4d 


*YouTube ਲਿੰਕ (ਸਵੇਰ): *

https://youtu.be/Wf-tRz-PFIw


*YouTube ਲਿੰਕ (ਸ਼ਾਮ):*

https://youtu.be/sxZfLZgIARs

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends