ONLINE CLASSES SCHEDULE: 17-01-2023 ਆਨਲਾਈਨ ਜਮਾਤਾਂ ਦੀ ਸਮਾਂ ਸਾਰਣੀ

 *17-01-2023 (ਮੰਗਲਵਾਰ)*

*ਸਵੇਰ ਅਤੇ ਸ਼ਾਮ ਦਾ ਸੈਸ਼ਨ*

*ਆਨਲਾਈਨ ਜਮਾਤਾਂ ਦੀ ਸਮਾਂ ਸਾਰਣੀ* 



“Mission 100%: Give Your Best” ਮੁਹਿੰਮ ਤਹਿਤ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਮਿਤੀ: 17-01-2023 ਨੂੰ ਸਵੇਰ ਅਤੇ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ: 


*ਸਵੇਰ ਦੀ ਸਮਾਂ ਸਾਰਣੀ:* 

ਸਮਾਂ - 7:45- 8:25 ਵਜੇ

ਜਮਾਤ 12ਵੀਂ ਕੈਮਿਸਟਰੀ

 

ਸਮਾਂ - 8:25 - 9: 05 ਵਜੇ

ਜਮਾਤ 12ਵੀਂ ਬਾਇਓਲੋਜੀ

————————-


*ਸ਼ਾਮ ਦੀ ਸਮਾਂ ਸਾਰਣੀ:* 

ਸ਼ਾਮ- 4.30-5:00 ਵਜੇ

ਜਮਾਤ 8ਵੀਂ ਸਾਇੰਸ

 

ਸ਼ਾਮ-5:00-5:30 ਵਜੇ

ਜਮਾਤ 8ਵੀਂ ਗਣਿਤ


ਸਮਾਂ- 5:30-6:00 ਵਜੇ

ਜਮਾਤ 10ਵੀਂ ਅੰਗਰੇਜੀ


ਸਮਾਂ- 6:00-6:30 ਵਜੇ

ਜਮਾਤਾਂ 10ਵੀਂ ਸਮਾਜਿਕ ਸਿੱਖਿਆ 

 

ਸਮਾਂ- 6:30-7:00 ਵਜੇ

ਜਮਾਤ 12ਵੀਂ ਇਕਨਾਮਿਕਸ

 

ਸਮਾਂ- 7:00-7:30 ਵਜੇ

ਜਮਾਤ 12ਵੀਂ ਭੂਗੋਲ                         


ਸਮਾਂ 7:30 - 8:00 ਵਜੇ                      

ਜਮਾਤ 12ਵੀਂ ਕਾਮਰਸ

——————— 

ਲਾਇਵ ਕਲਾਸ ਲਾਉਣ ਵਾਸਤੇ ਹੇਠਾਂ ਦਿੱਤੇ ਲਿੰਕ ਨੂੰ ਕਲਿੱਕ ਕਰੋ: 


*Facebook ਲਿੰਕ (ਸਵੇਰ/ਸ਼ਾਮ):*

https://www.facebook.com/profile.php?id=100072301243476&mibextid=LQQJ4d 


*YouTube ਲਿੰਕ (ਸਵੇਰ): *

https://youtu.be/k0OKER2tUp0


*YouTube ਲਿੰਕ (ਸ਼ਾਮ):*

https://youtu.be/_DbWSbxfzl0

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends