ONLINE CLASSES SCHEDULE: 14 ਜਨਵਰੀ ਨੂੰ ਆਨਲਾਈਨ ਜਮਾਤਾਂ ਦੀ ਸਮਾਂ ਸਾਰਣੀ

 ਆਨਲਾਈਨ ਜਮਾਤਾਂ ਦੀ ਸਮਾਂ ਸਾਰਣੀ

14-01-2023 

ਸਵੇਰ ਅਤੇ ਸ਼ਾਮ ਦਾ ਸੈਸ਼ਨ



ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ Harjot Singh Bains ਜੀ ਦੀ ਅਗਵਾਈ ਹੇਠ “Mission 100% : Give Your Best” ਮੁਹਿੰਮ ਤਹਿਤ ਮਿਤੀ: 14/01/2023 ਨੂੰ ਸਵੇਰ ਅਤੇ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ: 


*ਸਵੇਰ ਦੀ ਸਮਾਂ ਸਾਰਣੀ:* 

ਸਮਾਂ - 7:45- 8:25 ਵਜੇ

ਜਮਾਤ 12ਵੀਂ ਕੈਮਿਸਟਰੀ

 

ਸਮਾਂ - 8:25 - 9: 05 ਵਜੇ

ਜਮਾਤ 12ਵੀਂ ਬਾਇਓਲੋਜੀ

————————-


*ਸ਼ਾਮ ਦੀ ਸਮਾਂ ਸਾਰਣੀ:* 

ਸ਼ਾਮ- 4.30-5:00 ਵਜੇ

ਜਮਾਤ 8ਵੀਂ ਅੰਗਰੇਜੀ

 

ਸ਼ਾਮ-5:00-5:30 ਵਜੇ

ਜਮਾਤ 8ਵੀਂ ਸਮਾਜਿਕ ਸਿੱਖਿਆ 


ਸਮਾਂ- 5:30-6:00 ਵਜੇ

ਜਮਾਤ 10ਵੀਂ ਹਿੰਦੀ


ਸਮਾਂ- 6:00-6:30 ਵਜੇ

ਜਮਾਤਾਂ 10ਵੀਂ ਪੰਜਾਬੀ

 

ਸਮਾਂ- 6:30-7:00 ਵਜੇ

ਜਮਾਤ 12ਵੀਂ ਹਿਸਟਰੀ

 

ਸਮਾਂ- 7:00-7:30 ਵਜੇ

ਜਮਾਤ 12ਵੀਂ ਪੋਲਿਟੀਕਲ ਸਾਇੰਸ                 


ਸਮਾਂ 7:30 - 8:00 ਵਜੇ                      

ਜਮਾਤ 12ਵੀਂ ਕਾਮਰਸ

——————— 

ਲਾਇਵ ਕਲਾਸ ਲਾਉਣ ਵਾਸਤੇ ਹੇਠਾਂ ਦਿੱਤੇ ਲਿੰਕ ਨੂੰ ਕਲਿੱਕ ਕਰੋ: 


Facebook ਲਿੰਕ (ਸਵੇਰ/ਸ਼ਾਮ):

https://www.facebook.com/profile.php?id=100072301243476&mibextid=LQQJ4d 


YouTube ਲਿੰਕ (ਸਵੇਰ): 

https://youtu.be/XUWmvPmsIrA


YouTube ਲਿੰਕ (ਸ਼ਾਮ):

https://youtu.be/gkn0Qd4cTHk

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends