ONLINE CLASSES BY EDUCATION DEPARTMENT: ਸਵੇਰ ਦੇ ਸੈਸ਼ਨ ਵਿੱਚ 5 ਕਲਾਸਾਂ, ਲਿੰਕ ਜਾਰੀ

 


 ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ “Mission 100%: Give Your Best” ਮੁਹਿੰਮ ਤਹਿਤ ਮਿਤੀ: 06/01/2023 ਨੂੰ ਸਵੇਰ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਅੱਜ 6 ਜਨਵਰੀ ਨੂੰ  ਆਨਲਾਈਨ ਕਲਾਸਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।

Morning Live Classes,* 

*Date: 06/01/2023*


*ਲੈਕਚਰ: 1* 

*ਜਮਾਤ: 12ਵੀਂ (ਕਾਮਰਸ)*

*ਸਮਾਂ: 10:00AM - 10:30AM*


*ਲੈਕਚਰ: 2*

*ਜਮਾਤ: 12ਵੀਂ (ਗਣਿਤ)*

*ਸਮਾਂ: 10:30AM - 11:00AM*


*ਲੈਕਚਰ: 3*

*ਜਮਾਤ: 12ਵੀਂ (ਫਿਜਿਕਸ)* 

*ਸਮਾਂ: 11:00AM - 11:45AM*


*ਲੈਕਚਰ: 4*

*ਜਮਾਤ: 12ਵੀਂ (ਬਾਇਲੋਜੀ)*

*ਸਮਾਂ: 11:45AM - 12:30PM*


*ਲੈਕਚਰ: 5* 

*ਜਮਾਤ: 12ਵੀਂ (ਕੈਮਿਸਟਰੀ)*

*ਸਮਾਂ: 12:30PM - 1:15PM* 


ਲਾਇਵ ਕਲਾਸ ਲਾਉਣ ਵਾਸਤੇ ਹੇਠਾਂ ਦਿੱਤੇ ਲਿੰਕ ਨੂੰ ਕਲਿੱਕ ਕਰੋ: 


*Facebook ਲਿੰਕ:*

https://www.facebook.com/profile.php?id=100072301243476&mibextid=LQQJ4d  


*YouTube ਲਿੰਕ:*

https://youtu.be/CZrZuKEwzC8

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends