ETT ADMISSION 2022: ਡਿਪਲੋਮਾ ਇੰਨ ਐਲੀਮੈਂਟਰੀ ਐਜੂਕੇਸ਼ਨ (ਡੀ.ਐਲ.ਐਡ.) ਕੋਰਸ ਸੈਸ਼ਨ 2022-24 ਦੇ ਦਾਖਲਿਆਂ ਲਈ ਦੂਜੀ ਕਾਉਂਸਲਿੰਗ ਦਾ ਸ਼ਡਿਊਲ ਜਾਰੀ

 ਡਿਪਲੋਮਾ ਇੰਨ ਐਲੀਮੈਂਟਰੀ ਐਜੂਕੇਸ਼ਨ (ਡੀ.ਐਲ.ਐਡ.) ਕੋਰਸ ਸੈਸ਼ਨ 2022-24 ਦੇ ਦਾਖਲਿਆਂ ਲਈ ਦੂਜੀ ਕਾਉਂਸਲਿੰਗ ਤਕਨੀਕੀ ਕਾਰਨਾਂ ਕਰਦੇ ਮੁਅੱਤਲ ਕਰ ਦਿੱਤੀ ਗਈ ਸੀ। ਹੁਣ ਇਹ ਕਾਉਂਸਲਿੰਗ ਮਿਤੀ 20.12.2022 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਪਹਿਲੀ ਕਾਉਂਸਲਿੰਗ ਦੌਰਾਨ ਜਿਹੜੇ ਉਮੀਦਵਾਰ ਹਾਜਰ ਨਹੀਂ ਹੋ ਸਕੇ ਜਾਂ ਸੀਟ ਛੱਡ ਦਿੱਤੀ ਹੈ ਜਾਂ ਕਿਸੇ ਕਾਰਨ ਕਰਕੇ ਦਾਖਲਾ ਨਹੀਂ ਲੈ ਸਕੇ, ਦੂਜੀ ਕਾਉਂਸਲਿੰਗ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾਂ ਉਹ ਮੈਰਿਟ ਲਿਸਟ ਅਨੁਸਾਰ ਨਿਰਧਾਰਿਤ ਮਿਤੀਆਂ ਨੂੰ ਜਿਲ੍ਹੇ ਨਾਲ ਸਬੰਧਤ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਵਿਖੇ ਸ਼ਾਮਿਲ ਹੋਣਾ ਯਕੀਨੀ ਬਣਾਉਣ। ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ scert.epunjabschool.gov.in/ www.ssapunjab.org ਦੇ Home page ਦੇ Daily circulars ਤੇ ਵਿਜਿਟ ਕੀਤਾ ਜਾ ਸਕਦਾ ਹੈ।



💐🌿Follow us for latest updates 👇👇👇

Featured post

POSCO : ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ

  ਹੁਸ਼ਿਆਰਪੁਰ ਖ਼ਬਰ: ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ ਹੁਸ਼ਿਆਰਪੁਰ: 12 ਸਾਲ...

RECENT UPDATES

Trends