BREAKING NEWS: ਅਧਿਆਪਕ ਯੂਨੀਅਨਾਂ ਲਈ ਵੱਡੀ ਖੱਬਰ, ਸਿੱਖਿਆ ਮੰਤਰੀ ਵੱਲੋਂ ਮੀਟਿੰਗਾਂ ਮੁਲਤਵੀ

 


ਸ. ਹਰਜੀਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ  ਵੱਲੋਂ ਸਿੱਖਿਆ ਵਿਭਾਗ ਦੀਆਂ ਵੱਖ-ਵੱਖ ਯੂਨੀਅਨਾਂ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਮਿਤੀ 28.12.2022 ਨੂੰ ਪੰਜਾਬ ਭਵਨ, ਸੈਕਟਰ-3, ਚੰਡੀਗੜ੍ਹ ਵਿੱਚ ਮੀਟਿੰਗਾਂ ਕਰਨੀਆਂ ਸਨ।

ਪ੍ਰੰਤੂ ਇਸ ਦਿਨ ਪੰਜਾਬ ਭਵਨ ਦਾ ਕਮੇਟੀ ਰੂਮ ਖਾਲੀ ਨਾ ਹੋਣ ਕਾਰਨ ਹੁਣ ਇਹ ਮੀਟਿੰਗਾਂ ਦਾ ਸਮਾਂ ਮਿਤੀ 28.12.2022 ਦੀ ਥਾਂ ਮਿਤੀ 30.12.2022 ਨੂੰ ਸਵੇਰੇ 10:30 ਤੋਂ 5:00 ਵਜੇ ਤੱਕ ਪੰਜਾਬ ਭਵਨ, ਚੰਡੀਗੜ੍ਹ ਵਿੱਚ ਰੱਖਿਆ ਗਿਆ ਹੈ।

 ਇਸ ਲਈ ਜਿਨ੍ਹਾਂ ਯੂਨੀਅਨਾਂ ਨੂੰ ਮਿਤੀ 28.12.2022 ਦਾ ਸਮਾਂ ਦਿੱਤਾ ਗਿਆ ਹੈ ਜਾਂ ਦਿੱਤਾ ਜਾਣਾ ਹੈ, ਉਨ੍ਹਾਂ  ਦੀ ਮੀਟਿੰਗ 30.12.2022 ਨੂੰ ਸਵੇਰੇ 10:30 ਤੋਂ 5:00 ਵਜੇ ਤੱਕ ਹੋਵੇਗੀ। READ OFFICIAL LETTER HERE 

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ।

Punjab News online APP ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends