ਸਿੱਖਿਆ ਵਿਭਾਗ ਪੰਜਾਬ ਨੇ ਬਦਲੇ 56 ਸਕੂਲਾਂ ਦੇ ਨਾਮ , ਜਾਣੋ ਕੀ ਹੈ ਕਾਰਨ

ਸਿੱਖਿਆ ਵਿਭਾਗ ਪੰਜਾਬ ਨੇ ਬਦਲੇ 56 ਸਕੂਲਾਂ ਦੇ ਨਾਮ , ਜਾਣੋ ਕੀ ਹੈ ਕਾਰਨ 


ਚੰਡੀਗੜ੍ਹ 29 ਦਸੰਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 56 ਸਕੂਲਾਂ ਦੇ ਨਾਵਾਂ ਨੂੰ ਬਦਲ ਦਿੱਤਾ ਹੈ। ਇਹ ਕਾਰਵਾਈ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਤੀ ਆਧਾਰਿਤ ਸਕੂਲਾਂ ਦੇ ਨਾਮ ਤੇ ਕੀਤੀ ਗਈ ਹੈ। ਪਿਛਲੇ ਕਾਫ਼ੀ ਸਮੇਂ ਤੋ ਸਕੂਲਾਂ ਦੇ ਜਾਤੀ ਅਧਾਰਿਤ ਨਾਮ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ।



DOWNLOAD LIST OF SCHOOL, HERE

Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ ..

Link For Punjab Board  10th RESULT 2024  Download result here latest updates on Pbjobsoftoday  LIVE UPDATES:Punjab School Education Boa...

RECENT UPDATES

Trends