HOLIDAY ALERT: ਸਿੱਖਿਆ ਮੰਤਰੀ ਵੱਲੋਂ ਇਹਨਾਂ ਅਧਿਆਪਕਾਂ ਨੂੰ 19 ਨਵੰਬਰ ਦੀ ਛੁੱਟੀ ਘੋਸ਼ਿਤ

 HOLIDAY ALERT: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਹਨਾਂ ਅਧਿਆਪਕਾਂ ਨੂੰ  19 ਨਵੰਬਰ ਦੀ ਛੁੱਟੀ ਘੋਸ਼ਿਤ 

ਫਤਿਹਗੜ੍ਹ ਸਾਹਿਬ 18 ਨਵੰਬਰ 

ਮਿਤੀ 18-11-2022 ਨੂੰ ਸਟੇਟ ਟੀਚਰ ਫੈਸਟ-2022 ਬਾਬਾ ਬੰਦਾ ਸਿੰਘ ਬਹਾਦੁਰ ਇਨਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਵਿਖੇ ਮੁਕੰਮਲ ਹੋਇਆ ਜੋ ਕਿ 16-11-2022 ਨੂੰ ਸ਼ੁਰੂ ਹੋਇਆ ਸੀ।

ਇਨਾਮ ਵੰਡ ਸਮਾਰੋਹ ਦੌਰਾਨ ਮਾਣਯੋਗ ਸਿੱਖਿਆ ਮੰਤਰੀ, ਪੰਜਾਬ ਵੱਲੋਂ ਅਧਿਆਪਕਾਂ ਦੀ ਮਿਹਨਤ ਅਤੇ ਬੇਹਤਰੀਨ ਕਾਰਜਗੁਜਾਰੀ ਤੋਂ ਖੁਸ਼ ਹੋ ਕੇ ਮਿਤੀ 19-11-2022 ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਕੇਵਲ State Teacher Fest ਵਿੱਚ ਭਾਗ ਲੈਣ ਵਾਲੇ ਅਧਿਆਪਕ ਅਤੇ ਉਹ ਅਧਿਆਪਕ ਜਿਹਨਾਂ ਨੇ ਪ੍ਰਬੰਧਕੀ ਕੰਮਾਂ ਵਿੱਚ ਭਾਗ ਲਿਆ ਹੈ, ਨੂੰ ਕੀਤੀ ਗਈ ਹੈ।

ਬਾਕੀ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸਕੂਲ ਆਮ ਵਾਂਗ ਹੀ ਲਗੇਗਾ। READ OFFICIAL LETTER HERE 


Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends