GOVT JOBS IN PUNJAB : ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ 2500 ਤੋਂ ਵੱਧ ਅਸਾਮੀਆਂ ਤੇ ਭਰਤੀ ( JOBS OF WEEKEND)

ਪੰਜਾਬ ਸਰਕਾਰ ਵਲੋਂ ਵੱਖ ਵੱਖ ਵਿਭਾਗਾ  ਵਿੱਚ ਸਰਕਾਰੀ ਨੌਕਰੀਆਂ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ।  ਆਪਣੇ ਪਾਠਕਾਂ ਲਈ ਅਸੀਂ ਇਸ ਮਹੀਨੇ ਦੌਰਾਨ ਭਰੀਆਂ ਜਾਣ ਵਾਲਿਆਂ ਖਾਲੀ ਅਸਾਮੀਆਂ ਦੀ ਜਾਣਕਾਰੀ ਸਾਂਝੀ ਕਰ ਰਹੇ ਹਨ। ਇਸ ਸਮੇ ਪੰਜਾਬ ਸਰਕਾਰ ਵਲੋਂ ਲਗਭਗ 2000 ਅਸਾਮੀਆਂ ਤੇ ਭਰਤੀ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।  ਮਗਨਰੇਗਾ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ : ਜਿਲ੍ਹਾ ਬਠਿੰਡਾ ਵਿਖੇ ਮਗਨਰੇਗਾ ਅਧੀਨ ਵੱਖ ਵੱਖ ਅਸਾਮੀਆਂ ਤੇ ਭਰਤੀ ਕਤੀ ਜਾ ਰਹੀ ਹੈ।  ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 7 ਨਵੰਬਰ ਹੈ।   ਹੋਰ ਜਾਣਕਾਰੀ ਲਈ ਇਥੇ ਕਲਿਕ ਕਰੋ। 

ਪੀਜੀਆਈ ਸੰਗਰੂਰ - ਚੰਡੀਗੜ੍ਹ ਵਿੱਖੇ ਵੱਖ ਵੱਖ ਅਸਾਮੀਆਂ ਤੇ ਭਰਤੀ : ਪੀਜੀਆਈ ਸੰਗਰੂਰ - ਚੰਡੀਗੜ੍ਹ ਵਿੱਖੇ  ਨਰਸ ਅਤੇ ਸਟੋਰ ਕੀਪਰ ਅਤੇ ਹੋਰ ਅਸਾਮੀਆਂ ਲਈ ਅਰਜ਼ੀਆਂ ਮੰਗ ਕੀਤੀ ਹੈ।  ਇਸ ਭਰਤੀ ਦੀ ਹੋਰ ਜਾਣਕਾਰੀ ਲਈ ਇਥੇ ਪੜ੍ਹੋ 


ਸਟਾਫ ਚੋਣ ਕਮਿਸ਼ਨ (ਐਸਐਸਸੀ) ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ), ਐਸਐਸਐਫ, ਅਸਾਮ ਰਾਈਫਲਜ਼ ਵਿੱਚ ਰਾਈਫਲਮੈਨ (ਜੀਡੀ) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਪ੍ਰੀਖਿਆ, 2022 ਵਿੱਚ ਸਿਪਾਹੀ ਵਿੱਚ ਕਾਂਸਟੇਬਲ (ਜੀਡੀ) ਦੀਆਂ 24369 ਅਸਾਮੀਆਂ ਦੀ  ਭਰਤੀ ਲਈ ਆਨਲਾਈਨ ਅਰਜ਼ੀਆਂ ਨੂੰ ਸੱਦਾ ਦਿੱਤਾ ਗਿਆ ਹੈ। ਹੋਰ ਜਾਣਕਾਰੀ ਲਈ ਇਥੇ ਕਲਿਕ ਕਰੋ 

 


ਹਾਈ ਕੋਰਟ ਆਫ਼ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ  ਵਲੋਂ  ਰੀਸਟੋਰਰ ਦੀਆਂ 35 ਖਾਲੀ ਅਸਾਮੀਆਂ ਨੂੰ ਭਰਨ ਲਈ, ਯੋਗ ਉਮੀਦਵਾਰਾਂ ਤੋਂ 21/11/2022 ਤੱਕ ਆਨਲਾਈਨ ਅਰਜ਼ੀਆਂ ਮੰਗੀਆਂ  ਹਨ। 12 ਵੀਂ  ਪਾਸ ਉਮਮੀਦਵਾਰ ਇਸ ਭਰਤੀ ਲਈ ਅਪਲਾਈ  ਕਰ ਸਕਦੇ ਹਨ।  ਹੋਰ ਵੇਰਵਿਆਂ ਲਈ ਇਥੇ ਕਲਿਕ ਕਰੋ 


DISTRICT & SESSIONS JUDGE, SANGRUR  RECRUITMENT 2022: ਜਿਲਾ ਅਤੇ ਸੈਸਨ ਜੱਜ ਸੰਗਰੂਰ ਵਿੱਖੇ ਵੱਖ ਵੱਖ ਦਰਜਾ  4  ਅਸਾਮੀਆਂ ਦੀ ਭਰਤੀ ਲਈ , ਮਿਡਲ , ਦਸਵੀਂ ਪਾਸ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ।  ਬਾਕੀ ਵੇਰਵੇ ਇਥੇ ਪੜ੍ਹੋ

PPSC RECRUITMENT NOVEMBER 2022: ਪੀਪੀਐਸਸੀ ਵੱਲੋਂ ਇੰਸਪੈਕਟਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ , ਸ਼ੁਰੂਆਤੀ ਸੈਲਰੀ 47600 ਹੈ , ਹੋਰ ਜਾਣਕਾਰੀ ਲਈ ਇਥੇ ਕਲਿਕ ਕਰੋ 

KENDRIYA VIDYALAYA RECRUITMENT : ਕੇਂਦਰੀ ਵਿਦਿਆਲੇ ਜਲੰਧਰ ਵਲੋਂ ਅਧਿਆਪਕਾਂ ਦੀਆਂ ਵੱਖ ਵੱਖ ਅਸਾਮੀਆਂ  ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।  ਭਰਤੀ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 16-11-2022 ਹੈ।  ਪੜੋ ਇਥੇ 


ਕਲਰਕ, ਨਰਸ ਸਮੇਤ  8ਵੀਂ, 10ਵੀਂ, 12ਵੀਂ ਪਾਸ ਮੁੰਡੇ-ਕੁੜੀਆਂ ਲਈ ਬੰਪਰ ਭਰਤੀ : ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ 400 ਤੋਂ ਜ਼ਿਆਦਾ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ।  ਆਖਰੀ ਮਿਤੀ  11-11-2022 ਹੈ।  ਅਪਲਾਈ  ਕਰਨ ਲਈ ਇਥੇ ਕਲਿਕ ਕਰੋ।  


PSTET 2022; ਪੰਜਾਬ ਸਰਕਾਰ (ਐਸਸੀਈਆਰਟੀ) ਵਲੋਂ PSTET ਦੀ ਪ੍ਰੀਖਿਆ ਦਸੰਬਰ ਮਹੀਨੇ ਲਈ ਜਾਵੇਗੀ , ਹੋਰ ਜਾਣਕਾਰੀ ਲਈ ਇਥੇ  ਕਲਿਕ ਕਰੋ    SSWCD RECRUITMENT 2022: ਜ਼ਿਲ੍ਹਾ ਵਾਇਜ਼ ਚਾਈਲਡ ਕੇਅਰ ਇੰਸਟੀਚਿਊਟ ਵਿੱਚ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ 15 ਨਵੰਬਰ ਤਕ ਅਰਜ਼ੀਆਂ ਦੀ ਮੰਗ ਕੀਤੀ ਹੈ।  ਹੋਰ ਜਾਣਕਾਰੀ ਅਤੇ ਅਪਲਾਈ  ਕਰਨ ਲਈ ਇਥੇ ਕਲਿਕ ਕਰੋ। 

STAMP  VENDOR RECRUITMENT : ਜਿਲ੍ਹਾ ਪਟਿਆਲਾ ਵਿਚ ਅਟਾਮ ਫਰੋਸ਼ਾਂ ਦੀਆਂ 128 ਆਸਾਮੀਆਂ ਮੈਰਿਟ ਦੇ ਆਧਾਰ ਤੇ ਭਰਨ ਲਈ ਅਰਜੀਆਂ ਮਿਤੀ 11.11.2022 ਤੱਕ ਮੰਗੀਆਂ ਗਈਆਂ  ਹਨ।  ਹੋਰ ਜਾਣਕਾਰੀ ਅਤੇ ਅਪਲਾਈ  ਕਰਨ ਲਈ ਇਥੇ ਕਲਿਕ ਕਰੋ 

ਪੰਜਾਬ ਪਸ਼ੂਧੰਨ ਵਿਕਾਸ ਬੋਰਡ ਦ ਡਾਇਰੈਕਟੋਰੇਟ, ਪਸ਼ੂ ਪਾਲਣ ਵਿਭਾਗ, ਪੰਜਾਬ ਵਲੋਂ ਆਊਟ ਸੋਰਸ਼ ਰਾਹੀਂ ਭਰਤੀ  ਸ਼ੁਰੂ ਕੀਤੀ ਹੈ ਇਸ ਵਿਭਾਗ ਵਿਚ  ਭਰੀਆਂ ਜਾਣਗੀਆਂ 134 ਅਸਾਮੀਆਂ , ਦੇਖੋ ਹੋਰ ਜਾਣਕਾਰੀ ਇਥੇ  

RECENT UPDATES

School holiday

DECEMBER WINTER HOLIDAYS IN SCHOOL: ਦਸੰਬਰ ਮਹੀਨੇ ਸਰਦੀਆਂ ਦੀਆਂ ਛੁੱਟੀਆਂ, ਇਸ ਦਿਨ ਤੋਂ ਬੰਦ ਹੋਣਗੇ ਸਕੂਲ

WINTER HOLIDAYS IN SCHOOL DECEMBER  2022:   ਸਕੂਲਾਂ , ਵਿੱਚ ਦਸੰਬਰ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਦਸੰਬਰ ਮਹੀਨੇ ਸ...