GC MOHALI RECRUITMENT:ਸਰਕਾਰੀ ਕਾਲਜ ਮੁਹਾਲੀ ਵਿਖੇ ਅਸਾਮੀਆਂ ਦੀ ਭਰਤੀ ਕਰੋ ਅਪਲਾਈ

Government College Mohali recruitment 2022


 ਸਰਕਾਰੀ ਕਾਲਜ ਮੁਹਾਲੀ ਸੁਸਾਇਟੀ ਫਾਰ ਆਈ.ਸੀ.ਟੀ. ਪ੍ਰਮੋਸ਼ਨ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6, ਐਸ.ਏ.ਐਸ ਨਗਰ (ਮੁਹਾਲੀ) ਟੀਚਿੰਗ ਅਸਾਮੀ ਇਨ ਕੰਪਿਊਟਰ-01


ਸਰਕਾਰੀ ਕਾਲਜ ਮੁਹਾਲੀ ਸੁਸਾਇਟੀ ਵਾਰ ਆਈ.ਸੀ.ਟੀ. ਪ੍ਰਮੋਸ਼ਨ ਵਿਚ ਸੈਲਫ ਫਾਇਨਾਂਸ ਕੋਰਸਾਂ ਲਈ ਕੰਪਿਊਟਰ ਟੀਚਿੰਗ ਦੀ ਅਸਾਮੀ 01 (ਕੰਟਰੈਕਟ ਆਧਾਰ Rs. 21600/- ਪ੍ਰਤੀ ਮਹੀਨਾ) ਦੀ ਜ਼ਰੂਰਤ ਹੈ।


 ਸ਼ਰਤਾਂ ਅਤੇ ਯੋਗਤਾਵਾਂ:-

1. ਵਿੱਦਿਅਕ ਯੋਗਤਾਵਾਂ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ/ AICTE/ਯੂ.ਜੀ.ਸੀ. ਦੇ ਨਿਯਮਾਂ ਅਨੁਸਾਰ।


2 ਉਮੀਦਵਾਰ ਅਸਾਮੀ ਸਬੰਧੀ ਬਿਨੈਪੱਤਰ, ਲੋੜੀਂਦੇ ਦਸਤਾਵੇਜ਼, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਸੈਲਫ ਅਟੈਸਟਡ ਫੋਟੋਸਟੇਟ ਕਾਪੀਆਂ ਮਿਤੀ 03.12.2022 ਤੱਕ ਉਕਤ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ।


3. ਉਮੀਦਵਾਰ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲਿੰਕ collegejobs.punjabi- university.ac.in 'ਤੇ ਮਿਤੀ 03.12.2022 ਤੱਕ ਅਪਲਾਈ ਕਰਨਾ ਲਾਜ਼ਮੀ ਹੋਵੇਗਾ। 



💐🌿Follow us for latest updates 👇👇👇

Featured post

POSCO : ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ

  ਹੁਸ਼ਿਆਰਪੁਰ ਖ਼ਬਰ: ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ ਹੁਸ਼ਿਆਰਪੁਰ: 12 ਸਾਲ...

RECENT UPDATES

Trends