FORESTER ADMIT CARD OUT : ਫਾਰੈਸਟਰ ਦੇ ਅਹੁਦੇ ਲਈ ਲਿਖਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ

FORESTER ADMIT CARD OUT

ਫਾਰੈਸਟਰ (ਐਡ  ਨੰ. 07/2022) ਦੇ ਅਹੁਦੇ ਲਈ ਮਿਤੀ 20-11-2022 ਦੀ ਲਿਖਤੀ ਪ੍ਰੀਖਿਆ ਲਈ ਐਡਮਿਟ ਕਾਰਡ  ਜਾਰੀ ਕਰ ਦਿੱਤੇ ਗਏ ਹਨ , ਐਡਮਿਟ ਕਾਰਡ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ।


 ਪ੍ਰੀਖਿਆ ਕੇਂਦਰ ਦੇ ਪਤੇ ਦੇ ਵੇਰਵੇ ਜਾਣਨ ਲਈ 18 ਨਵੰਬਰ 2022 ਨੂੰ  ਲਿੰਕ ਅਪਲੋਡ ਕੀਤਾ ਜਾਵੇਗਾ। 

DOWNLOAD ADMIT CARD CLICK HERE 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends