FIRST VOTER OF INDIA DIES: ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਹੁਣ ਇਸ ਦੁਨੀਆ 'ਚ ਨਹੀਂ ਰਹੇ
ਸ਼ਿਮਲਾ,5 ਨਵੰਬਰ
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਹੁਣ ਇਸ ਦੁਨੀਆ 'ਚ ਨਹੀਂ ਰਹੇ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਿਨੌਰ ਦੇ ਰਹਿਣ ਵਾਲੇ ਸ਼ਿਆਮ ਸਰਨ ਨੇਗੀ ਨੇ ਅੱਜ ਇਸ ਦੁਨੀਆਂ ਤੋਂ ਅਲਵਿਦਾ ਹੋ ਗਏ। ਅੱਜ ਸਵੇਰੇ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।
ਫੋਟੋ: ਦੈਨਿਕ ਭਾਸਕਰ |
ਬਜ਼ੁਰਗ ਸ਼ਿਆਮ ਸ਼ਰਨ ਨੇਗੀ ਦੀ ਉਮਰ 106 ਸਾਲ ਸੀ।
ਭਾਰਤ ਦੇ ਪਹਿਲੇ ਵੋਟਰ:
ਆਜ਼ਾਦ ਹੋਣ ਤੋਂ ਬਾਅਦ ਜਦੋਂ ਭਾਰਤ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ ਸਨ ਤਾਂ ਇਨ੍ਹਾਂ ਚੋਣਾਂ ਵਿੱਚ ਸ਼ਿਆਮ ਸ਼ਰਨ ਨੇਗੀ ਨੇ ਇਸ ਵਿੱਚ ਪਹਿਲੀ ਵੋਟ ਪਾਈ ਸੀ।