ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਲਈ ਇਕ ਹੋਰ ਵੱਡਾ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿਟਰ ਰਾਹੀਂ ਦਸਿਆ ਕਿ ਸੂਗਰਕੇਨ ਦੇ ਰੇਟਾਂ ਵਿੱਚ 20 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ।
Punjab Govt has proliferated farming across the state. The price of sugarcane has been increased by Rs 20 per quintal & dues have been cleared. Besides timely procurement & lifting of paddy, farmers are being paid within 24 hrs. Tractor-trolley has also been allowed to lift paddy pic.twitter.com/8DcEhC5RvT
— Government of Punjab (@PunjabGovtIndia) November 2, 2022