ਵੱਡੀ ਖੱਬਰ: ਮੁਲਾਜ਼ਮਾਂ ਦੇ ਪੈਂਡਿੰਗ ਡੀਏ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ

ਵੱਡੀ ਖੱਬਰ: ਮੁਲਾਜ਼ਮਾਂ ਦੇ ਪੈਂਡਿੰਗ ਡੀਏ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ 


ਚੰਡੀਗੜ੍ਹ 20 ਨਵੰਬਰ (PBJOBSOFTODAY)

ਪੰਜਾਬ ਸਰਕਾਰ ਵੱਲੋਂ   01/01/2016 ਤੋਂ  ਪਹਿਲਾਂ  ਰਿਟਾਇਰ  ਹੋਏ ਮੁਲਾਜ਼ਮਾਂ ਨੂੰ  ਡੀ.ਏ. 113% ਦਿੱਤਾ  ਗਿਆ  ਸੀ ਜਦੋਂਕਿ  ਰਿਟਾਇਰਡ ਮੁਲਾਜ਼ਮਾਂ ਦਾ ਡੀ.ਏ.   119% ਪੈਂਡਿੰਗ ਸੀ । 



ਇਸ ਸਬੰਧ  ਵਿੱਚ ਰਿਟਾਇਰਡ ਮੁਲਾਜ਼ਮਾਂ ਵੱਲੋਂ  ਪੰਜਾਬ ਅਤੇ ਹਰਿਆਣਾ ਹਾਈਕੋਰਟ  ਵਿੱਚ ਪਟੀਸ਼ਨ  ਦਾਇਰ ਕੀਤੀ ਗਈ ਸੀ। ਮਾਨਯੋਗ ਹਾਈਕੋਰਟ ਵੱਲੋਂ  ਪਟੀਸ਼ਨ ਨੂੰ ਡਿਸਪੋਜ਼ ਕਰਦੇ ਹੋਏ ਸਰਕਾਰ  ਨੂੰ 119% ਡੀਏ ਦੇਣ ਸਬੰਧੀ ਫੈਸਲਾ  ਲੈਣ ਲਈ ਕਿਹਾ ਗਿਆ ਹੈ। ਪੜ੍ਹੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਕਾਪੀ  

ਅਦਾਲਤ ਦੇ ਹੁਕਮਾਂ 'ਤੇ, ਸ਼੍ਰੀਮਤੀ ਲਵਣਿਆ ਪਾਲ, ਡੀ.ਏ.ਜੀ., ਪੰਜਾਬ ਨੇ ਜਵਾਬਦਾਤਾਵਾਂ ( PUNJAB GOVT)  ਦੀ ਤਰਫੋਂ ਨੋਟਿਸ ਸਵੀਕਾਰ ਕੀਤਾ ਅਤੇ ਪਟੀਸ਼ਨਕਰਤਾਵਾਂ ਦੀ ਪਟੀਸ਼ਨ 'ਤੇ ਕੋਈ ਇਤਰਾਜ਼ ਨਹੀਂ ਉਠਾਇਆ। ਅਤੇ ਹਾਈ ਕੋਰਟ ਵੱਲੋਂ ਪਟੀਸ਼ਨ ਨੂੰ ਡਿਸਪੋਜ਼ ਕਰਦੇ ਹੋਏ ਸਰਕਾਰ  ਨੂੰ 119% ਡੀਏ ਦੇਣ ਸਬੰਧੀ ਫੈਸਲਾ  ਲੈਣ ਲਈ 4 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। READ MORE HERE 

PROMOTION OF PRINCIPAL: ਪ੍ਰਿੰਸੀਪਲਾਂ ਦੀ ਪੱਦ ਉਨਤੀਆਂ ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਮੁੱਖ ਸਕੱਤਰ ਸਮੇਤ 4 ਸਕੱਤਰਾਂ ਨੂੰ ਕੀਤਾ ਦਿੱਲੀ ਤਲਬ  




Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends