RURAL AREA ALLOWANCE: ਪੰਜਾਬ ਸਰਕਾਰ ਵੱਲੋਂ ਪੇਂਡੂ ਭੱਤੇ ਸਬੰਧੀ ਪੱਤਰ ਜਾਰੀ

 Implementation of recommendation of 6th Punjab Pay Commission- Grant ofRural Area Allowance.

RURAL AREA ALLOWANCE: ਪੰਜਾਬ ਸਰਕਾਰ ਵੱਲੋਂ ਪੇਂਡੂ ਭੱਤੇ ਸਬੰਧੀ ਪੱਤਰ ਜਾਰੀ  

ਚੰਡੀਗੜ੍ਹ, 6 ਅਕਤੂਬਰ 2022 ( pbjobsoftoday)




ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਖੱਬਰ ਹੈ, ਸਰਕਾਰ ਨੇ ਪੇਂਡੂ ਭੱਤੇ ਸਬੰਧੀ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ। 

ਪੰਜਾਬ ਸਰਕਾਰ ਵਿਤ ਵਿਭਾਗ ਵੱਲੋਂ ਰੂਰਲ ਅਲਾਉਂਸ   ਮਾਮਲੇ ਸਬੰਧੀ ਸਮੂਹ ਪ੍ਰਬੰਧਕੀ ਵਿਭਾਗਾਂ ਨੂੰ ਮੁੜ ਲਿਖਿਆ ਗਿਆ ਹੈ ਕਿ  ਪੱਤਰ ਵਿੱਚ ਦਰਜ਼ ਅਲਾਊਂਸ ਸਬੰਧੀ ਵਿਭਾਗ ਆਪਣੀ ਤਜਵੀਜ਼ 15 ਦਿਨ ਦੇ ਅੰਦਰ ਅੰਦਰ ਵਿੱਤ ਵਿਭਾਗ ਨੂੰ ਭੇਜਈ ਯਕੀਨੀ ਬਣਾਉਣ। 


ਗੌਰਤਲਬ ਹੈ ਪੰਜਾਬ ਸਰਕਾਰ ਵੱਲੋਂ ਨਵੇਂ ਪੇਸ਼ ਕਮਿਸ਼ਨ ਲਾਗੂ ਕਰਨ ਸਮੇਂ ਰੂਰਲ ਅਲਾਉਂਸ ਵਿੱਚ ਕਟੌਤੀ ਕੀਤੀ ਗਈ ਸੀ, ਅਤੇ ਮੁਲਾਜ਼ਮ ਜਥੇਬੰਦੀਆਂ ਲਗਾਤਾਰ ਇਸ ਭਤੇ ਨੂੰ ਦੁਬਾਰਾ ਚਾਲੂ ਰੱਖਣ ਲਈ ਸੰਘਰਸ਼ ਕਰ ਰਹੀਆਂ ਹਨ। READ OFFICIAL LETTER HERE  ਟੈਲੀਗਰਾਮ ਤੇ ਸਾਡੇ ਨਾਲ ਜੁੜਨ ਲਈ ਇਥੇ ਕਲਿੱਕ ਕਰੋ 





Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends