PSSSB CLERK RECRUITMENT: ਕਲਰਕ ਭਰਤੀ ਉਮੀਦਵਾਰਾਂ ਲਈ ਅਹਿਮ ਸੂਚਨਾ, ਛੇਤੀ ਅਪਲੋਡ ਕਰੋ ਡਾਕੂਮੈਂਟ

ਇਸ਼ਤਿਹਾਰ ਨੰਬਰ 17/2021 (ਕਲਰਕ), 18/2021 (ਕਲਰਕ ਆਈ.ਟੀ.) ਅਤੇ 19/2021 (ਕਲਰਕ ਲੇਖਾ) ਦੀਆਂ ਅਸਾਮੀਆਂ ਦੇ ਹੇਠ ਦਰਸਾਏ ਉਮੀਦਵਾਰਾਂ ਦੀਆਂ ਕੌਂਸਲਿੰਗ (ਮਿਤੀ 03/08/2022 ਤੋਂ 10/08/2022) ਦੌਰਾਨ ਪੇਸ਼ ਕੀਤੀਆਂ ਗਈਆਂ ਫਾਈਲਾਂ ਵਿੱਚ ਲੋੜੀਂਦੇ ਦਸਤਾਵੇਜ ਅਧੂਰੇ ਹਨ। ਇਨ੍ਹਾਂ ਉਮੀਦਵਾਰਾਂ ਨੂੰ ਲੋੜੀਂਦੇ ਦਸਤਾਵੇਜ (ਬੋਰਡ ਦੇ ਦਫਤਰ ਵਿੱਚ) ਜਮਾਂ ਕਰਵਾਉਣ ਲਈ ਮਿਤੀ 06/10/2022 ਤੱਕ ਦਾ ਸਮਾਂ ਦਿੱਤਾ ਗਿਆ ਹੈ :
DOWNLOAD LIST OF CANDIDATES HERE

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends