ਮੈਟ੍ਰਿਕ ਲਈ ਪਰੀਖਿਆ ਫੀਸ ਪ੍ਰਤੀ ਪਰੀਖਿਆਰਥੀ :- 800/-ਰੁ: + 100/- ਪ੍ਰਤੀ ਪ੍ਰਯੋਗੀ ਵਿਸ਼ਾ ਦੀ ਫੀਸ + ਵਾਧੂ ਵਿਸ਼ੇ ਦੀ ਫੀਸ 350/-ਰੁ: (ਪ੍ਰਤੀ ਵਿਸ਼ਾ) ਸੀਨੀਅਰ ਸੈਕੰਡਰੀ ਲਈ ਪਰੀਖਿਆ ਫੀਸ ਪ੍ਰਤੀ ਪਰੀਖਿਆਰਥੀ :- 1200/-ਰੁ: + 150/- ਪ੍ਰਤੀ ਪ੍ਰਯੋਗੀ ਵਿਸ਼ਾ ਦੀ ਫੀਸ + ਵਾਧੂ ਵਿਸ਼ੇ ਦੀ ਫੀਸ 350/-ਰੁ: (ਪ੍ਰਤੀ ਵਿਸ਼ਾ) ਸਰਟੀਫਿਕੇਟ ਪ੍ਰਾਪਤ ਕਰਨ ਦੀ ਫੀਸ 100 – ਰੁਪਏ ਪ੍ਰਤੀ ਪਰੀਖਿਆਰਥੀ (Optional)
Ministry of Social Justice & Empowerment, Department of Disability Affairs ਵੱਲੋਂ ਜਾਰੀ ਹਦਾਇਤਾਂ ਅਨੁਸਾਰ 18 ਸਾਲ ਤੱਕ ਦੇ ਦਿਵਿਆਂਗ (Benchmark Disability) ਪ੍ਰੀਖਿਆਰਥੀਆਂ (ਦਿਵਿਆਂਗ ਪ੍ਰਤੀਸ਼ਤਤਾ 40% ਜਾਂ ਇਸ ਤੋਂ ਵੱਧ) ਤੋਂ ਪਰੀਖਿਆ ਨਾਲ ਸਬੰਧਤ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲਈ ਜਾਣੀ ਹੈ, ਪਰੰਤੂ ਪਰੀਖਿਆ ਫਾਰਮ (ਬਿਨ੍ਹਾਂ ਲੇਟ ਫੀਸ ਤੋਂ) ਜਨਰੇਟ ਕਰਨ ਦੀ ਆਖਰੀ ਮਿਤੀ ਨਿਕਲਣ ਉਪਰੰਤ ਸ਼ਡਿਊਲ ਅਨੁਸਾਰ ਬਣਦੀ ਲੇਟ ਫੀਸ ਵਸੂਲ ਕੀਤੀ ਜਾਵੇਗੀ।
NSQF ਵਾਲੇ ਪਰੀਖਿਆਰਥੀਆਂ ਦੀ ਜਿਹੜੇ ਪ੍ਰਯੋਗੀ ਵਿਸ਼ਿਆ ਦੀ ਪ੍ਰਯੋਗੀ ਪਰੀਖਿਆ ਟਛਣਙ ਨਵੀ ਦਿੱਲੀ ਰਾਹੀਂ SSC ਨਵੀ ਦਿੱਲੀ ਤੋਂ ਕਰਵਾਈ ਜਾਂਦੀ ਹੈ ਅਜਿਹੇ ਪਰੀਖਿਆਰਥੀਆਂ ਦੀ ਪ੍ਰਯੋਗੀ
ਪਰੀਖਿਆ ਫੀਸ ਬੋਰਡ ਵੱਲੋਂ ਨਹੀਂ ਲਈ ਜਾਣੀ ਹੈ।