ONLINE TEACHER TRANSFER: ਸਿੱਖਿਆ ਵਿਭਾਗ ਵੱਲੋਂ INTRA DISTT ਬਦਲੀਆਂ ਲਈ ਸਟੇਸ਼ਨ ਚੁਆਈਸ ਲਈ ਗਾਈਡਲਾਈਨਜ਼ ਜਾਰੀ

ONLINE TEACHER TRANSFER: ਸਿੱਖਿਆ ਵਿਭਾਗ ਵੱਲੋਂ INTRA DISTT ਬਦਲੀਆਂ ਲਈ ਸਟੇਸ਼ਨ ਚੁਆਈਸ ਲਈ ਗਾਈਡਲਾਈਨਜ਼ ਜਾਰੀ 


 ਸਿੱਖਿਆ ਵਿਭਾਗ ਵੱਲੋਂ ਜਨਤਕ ਸੂਚਨਾ (Public Notice) ਦੇ ਮੀਮੋ ਨੰ: Transfer Cell/2022/322388/21 09/10/2022 ਤਹਿਤ ਪ੍ਰਾਇਮਰੀ ਵਿੰਗ ਨਾਲ ਸਬੰਧਤ ਅਧਿਆਪਕਾਂ ਅਤੇ ਸਿੱਖਿਆ ਪ੍ਰੋਵਾਈਡਰ, ਬੀ.ਜੀ.ਐਸ. ਐਸ.ਟੀ.ਆਰ., ਏ.ਆਈ.ਈ. ਵੋਲੰਟੀਅਰਜ਼ ਤੋਂ ਬਦਲੀਆਂ ਲਈ ਪ੍ਰਤੀਬੇਨਤੀਆਂ ਮੰਡੀਆਂ ਗਈਆਂ ਸਨ। ਜਿਨ੍ਹਾਂ ਦਰਖਾਸਤਕਰਤਾਵਾਂ ਵੱਲੋਂ ਬਦਲੀ ਲਈ E-Punjabschool portal ਤੇ ਅਪਲਾਈ /ਰਜਿਸਟਰ ਕੀਤਾ ਗਿਆ ਸੀ ਅਤੇ (Intra District) ਜਿਨ੍ਹਾਂ ਨੇ ਅੰਤਰ ਜ਼ਿਲ੍ਹਾ ਬਦਲੀ ਲਈ Station Choice ਕਰਨੀ ਹੈ, ਉਹ ਮਿਤੀ 21-10-2022 ਤੋਂ 25-10-2022 ਤੱਕ E.Punjabschool portal ਤੇ Login ਕਰਕੇ Station Choice ਕਰ ਸਕਦੇ ਹਨ।

ਜੇਕਰ ਕਿਸੇ ਅਧਿਆਪਕ ਅਤੇ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ., ਐਸ.ਟੀ.ਆਰ., ਏ.ਆਈ.ਈ. ਵੋਲੰਟੀਅਰਜ਼ ਨੂੰ ਬਦਲੀ ਲਈ Online Station Choice ਵਿੱਚ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਜਿਲ੍ਹਾ ਐਮ.ਆਈ.ਐਸ. ਕੋਆਰਡੀਨੇਟਰ ਦੀ ਮਦਦ ਲੈ ਸਕਦੇ ਹਨ, ਜਿਨ੍ਹਾਂ ਦੀ ਫੋਨ ਨੰਬਰਾਂ ਦੀ ਸੂਚੀ E-Punjabschool portai ਤੇ ਉਪਲਭਧ ਹੈ।



💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends