Master cadre result out: ਮਾਸਟਰ ਕੇਡਰ ਭਰਤੀ ਦਾ ਨਤੀਜਾ ਐਲਾਨਿਆ, ਇਥੇ ਕਰੋ ਚੈੱਕ

ਸਿੱਖਿਆ ਵਿਭਾਗ ਵਿੱਚ ਮਾਸਟਰ ਕਾਡਰ ਨਾਲ ਵੱਖ-ਵੱਖ ਭਰਤੀ ਦੀਆਂ 4767 ਅਸਾਮੀਆਂ (135 ਹੈਡੀਕੈਪਡ ਬੈਕਲਾਗ ਅਧੀਨ 4 ਹਿੰਦੀ ਵਿਸੇ, 4 ਅਸਾਮੀਆ ਜੇਲ ਵਿਭਾਗ, 4161 ਨਵੀ ਮਾਸਟਰ ਅਤੇ ਬੈਕਲਾਗ) ਅਧੀਨ ਹਿੰਦੀ ਵਿਸੇ ਦਾ ਮਿਤੀ 28.08.2022 ਨੂੰ ਲਿਖਤੀ ਟੈਸਟ ਕੰਡਕਟ ਕੀਤਾ ਗਿਆ ਸੀ। ਲਿਖਤੀ ਟੈਸਟ ਨਾਲ ਸਬੰਧਤ Answer Key ਮਿਤੀ 31.8.2022 ਨੂੰ ਅਪਲੋਡ ਕਰਕੇ ਮਿਤੀ 03.09.2022 ਤੱਕ Objection ਮੰਗੇ ਗਏ ਸਨ। ਇਨ੍ਹਾਂ Objection ਤੇ ਵਿਚਾਰ ਕਰਨ ਉਪਰੰਤ ਹਿੰਦੀ ਵਿਸੇ ਦੀ Final Answer Keys ਵਿਭਾਗ ਦੀ ਵੈਬਸਾਈਟ (www.educationrecruitmentboard.com) ਤੇ ਅਪਲੋਡ ਕੀਤੀ ਜਾਂਦੀ ਹੈ। ਇਸ ਆਧਾਰ ਤੇ ਤਿਆਰ ਕੀਤਾ ਨਤੀਜਾ ਵੀ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤਾ ਜਾਂਦਾ ਹੈ।
ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈👈

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends