IMC GOVT ITI LUDHIANA RECRUITMENT:ਇੰਸਟੀਚਿਊਟ ਮੈਨਜਮੈਂਟ ਕਮੇਟੀ (IMC), ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ.) ਜਗਰਾਓਂ (ਲੁਧਿਆਣਾ) ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ

ਇੰਸਟੀਚਿਊਟ ਮੈਨਜਮੈਂਟ ਕਮੇਟੀ (IMC), ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ.) ਜਗਰਾਓਂ (ਲੁਧਿਆਣਾ)  ਵੱਲੋਂ PPP/DST ਸਕੀਮ ਅਧੀਨ ਆਰਜ਼ੀ ਤੌਰ `ਤੇ ਗੈਸਟ ਫੈਕਲਟੀ ਇਸਟਰਕਟਰ ਟਰੇਡ ਕੋਪਾ-01, ਕੋਂਸਮੇਂਟੋਲੋਜੀ 02, ਸੇਵਿੰਗ ਟੈਕਨੋਲੋਜੀ 01 ਦੀਆਂ ਅਸਾਮੀਆਂ ਭਰਨ ਹਿੱਤ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। 


ਉਮੀਦਵਾਰ ਟਰੇਡਾਂ ਅਨੁਸਾਰ ਯੋਗਤਾਵਾਂ ਅਤੇ ਤਜਰਬਾ https://dgt.gov.in/cts details 'ਤੇ ਚੈੱਕ ਕਰ ਸਕਦੇ ਹਨ। ਡੀ.ਜੀ.ਟੀ. ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰਾਂ ਲਈ CTI/NCIC (CITS) ਪਾਸ ਹੋਣਾ ਜ਼ਰੂਰੀ ਹੈ। ਇਸ ' ਤੋਂ ਬਿਨਾਂ ਉਮੀਦਵਾਰ ਨੂੰ ਭਰਤੀ ਲਈ ਨਹੀਂ ਵਿਚਾਰਿਆ ਜਾਵੇਗਾ। ਉਮੀਦਵਾਰ ਮਿਤੀ 17.10 2022 ਤੋਂ ਪਹਿਲਾਂ ਪਹਿਲਾਂ ਆਪਣੀਆਂ ਅਰਜ਼ੀਆਂ ਰਜਿਸਟਰਡ ਡਾਕ ਰਾਹੀਂ ਜਾਂ ਦਸਤੀ ਸੰਸਥਾ ਵਿਚ ਭੇਜ ਸਕਦੇ ਹਨ, ਨਿਸ਼ਚਿਤ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।


 ਇਸ ਭਰਤੀ ਲਈ ਇੰਟਰਵਿਊ ਮਿਤੀ 20.10.2922 ਨੂੰ ਸਮਾਂ 11:00 ਵਜੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ.) ਜਗਰਾਓਂ (ਲੁਧਿਆਣਾ) ਵਿਖੇ ਕੀਤੀ ਜਾਵੇਗੀ।

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends