5G ਦੀ ਸ਼ੁਰੂਆਤ ਹੋਣ ਨਾਲ ਹਰ ਕੋਈ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ , ਉਸ ਦਾ ਹੈੱਡਸੈੱਟ 5g Enabled ਹੈ ਜਾਂ ਨਹੀਂ। ਹੇਠਾਂ ਦਿੱਤੇ ਲਿੰਕ ਤੋਂ ਤੁਸੀਂ ਆਸਾਨੀ ਨਾਲ ਚੈੱਕ ਕਰ ਸਕਦੇ ਹੋ:-
ਕਿਵੇਂ ਪਤਾ ਲੱਗੇਗਾ ਕਿ ਮੇਰਾ ਹੈਂਡਸੈੱਟ 5G ਯੋਗ ਹੈ?
ਭਾਰਤ ਵਿੱਚ ਵੱਖ-ਵੱਖ ਕੰਪਨੀਆਂ ਤੋਂ 5ਜੀ ਨੂੰ ਸਪੋਰਟ ਕਰਨ ਵਾਲੇ 128 ਮਾਡਲ ਹਨ। ਏਅਰਟੈੱਲ ਨੇ ਅਜਿਹੇ 116 ਹੈਂਡਸੈੱਟਾਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚ Realme, Xiaomi, Oppo, Vivo, OnePlus ਆਦਿ ਕੰਪਨੀਆਂ ਦੇ ਹੈਂਡਸੈੱਟ ਸ਼ਾਮਲ ਹਨ। ਤੁਸੀਂ ਇਸ ਲਿੰਕ ਤੋਂ ਦੇਖ ਸਕਦੇ ਹੋ ਕਿ ਤੁਹਾਡਾ ਸੈੱਟ 5G ਯੋਗ ਹੈ ਜਾਂ ਨਹੀਂ: www.airtel.in/airtel-5g-handsets