DEPUTY RANGER RECRUITMENT:ਡਿਪਟੀ ਰੇਂਜਰ ਦੀ ਆਸਾਮੀ ਲਈ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

 ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਜਨਤਕ ਨੋਟਿਸ ਮਿਤੀ:20.09.2022 ਰਾਹੀਂ ਡਿਪਟੀ ਰੇਂਜਰ ਦੀ ਆਸਾਮੀ ਲਈ ਲਿਖਤੀ ਪੇਪਰ ਦੀ ਮਿਤੀ:29.10.2022 ਨਿਸ਼ਚਿਤ ਕੀਤੀ ਗਈ ਸੀ, ਕੁੱਝ ਤਕਨੀਕੀ ਕਾਰਨਾ ਕਰਕੇ ਹੁਣ ਇਹ ਲਿਖਤੀ ਪ੍ਰੀਖਿਆ ਮਿਤੀ:26.11.2022 ਨੂੰ ਕਰਵਾਈ ਜਾਵੇਗੀ।




💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends