ONLINE TEACHER TRANSFER 2022 : ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਸਬੰਧੀ ਅਹਿਮ ਸੂਚਨਾ

ONLINE TEACHER TRANSFER 2022 :  ਅਧਿਆਪਕਾਂ ਦੀਆਂ  ਆਨਲਾਈਨ ਬਦਲੀਆਂ ਸਬੰਧੀ ਅਹਿਮ ਸੂਚਨਾ 

ਚੰਡੀਗੜ 13 ਅਕਤੂਬਰ 2022: ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆ ਬਦਲੀਆਂ ਲਈ ਪ੍ਰਕ੍ਰਿਆ ਸ਼ੁਰੂ ਕਰ ਦਿਤੀ ਗਈ ਹੈ।  ਸਿੱਖਿਆ ਵਿਭਾਗ ਵੱਲੋਂ 10 ਅਕਤੂਬਰ ਤੋਂ ਅਧਿਆਪਕਾਂ ਤੋਂ ਆਨਲਾਈਨ ਬਦਲੀਆਂ ਲਈ ਅਰਜ਼ੀਆਂ ਦੀ  ਮੰਗ ਕੀਤੀ ਗਈ  ਹੈ  ।   ਸਕੂਲ ਸਿੱਖਿਆ ਵਿਭਾਗ ਵੱਲੋਂ  ਅਧਿਆਪਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ , ਆਨਲਾਈਨ ਅਪਲਾਈ ਕਰਦੇ ਸਮੇਂ ਸਾਰੇ ਵੇਰਵੇ ਸਹੀ ਭਰੇ ਜਾਣ , ਵੇਰਵੇ ਗਲਤ ਹੋਣ ਦੀ ਸੂਰਤ ਵਿਚ , ਬਦਲੀਆਂ ਲਈ ਨਹੀਂ ਵਿਚਾਰਿਆ ਜਾਵੇਗਾ। 

ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 13 ਅਕਤੂਬਰ , ਯਾਨੀ ਅੱਜ ਹੈ , ਜਿਹਨਾਂ ਅਧਿਆਪਕਾਂ ਨੇ ਹਲੇ ਤਕ ਅਪਲਾਈ ਨਹੀਂ ਕੀਤਾ ਹੈ , ਉਹ ਅਪਲਾਈ ਕਰ ਸਕਦੇ ਹਨ , ਅੱਜ ਪੋਰਟਲ ਬੰਦ ਹੋ ਜਾਵੇਗਾ।  

RECENT UPDATES

School holiday

LINK FOR MERITORIOUS SCHOOL ADMISSION 2023-24: ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਲਿੰਕ ਐਕਟਿਵ

MERITORIOUS SCHOOL ADMISSION 2023: ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਅਰਜ਼ੀਆਂ ਦੀ ਮੰਗ  ਸੋਸਾਇਟੀ ਫਾਰ ਪ੍ਰੋਮੋਸ਼ਨ ਆਫ਼ ਕੋਆਲਿਟੀ ਐਜੂਕੇਸ਼ਨ ਛਾਰ ਅਰ ਐਂਡ ਸੈ...