TEACHER FEST 2022: ਟੀਚਰ ਫੈਸਟ ਮੁਕਾਬਲਿਆਂ ਦੀ ਬਲਾਕ ਪੱਧਰ ਦੀ ਸ਼ਾਨਦਾਰ ਸਮਾਪਤੀ

 ਅੱਜ ਮਿਤੀ 13/09/22 ਨੂੰ ਸਰਕਾਰੀ ਕਿਸ਼ੋਰੀ ਲਾਲ ਜੇਠੀ ਸਕੂਲ ਖੰਨਾ ਵਿਖੇ ਟੀਚਰ ਫੈਸਟ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਸਰਕਾਰੀ ਸਕੂਲ ਦੇ ਵੱਖ ਵੱਖ ਅਧਿਆਪਕਾਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲਿਆ । 


ਇਹ ਮੁਕਾਬਲੇ ਬੀ ਐਨ ਓ ਸ. ਬਲਜੀਤ ਸਿੰਘ ਪ੍ਰਿੰਸੀਪਲ ਸ਼੍ਰੀ ਨਰਿੰਦਰ ਵਰਮਾ ਡੀ ਐਮ ਹਿੰਦੀ ਸ਼੍ਰੀ ਵਿਨੋਦ ਕੁਮਾਰ ਜੀ ਦੀ ਰਹਿਨੁਮਾਈ ਵਿੱਚ ਕਰਵਾਏ ਗਏ ਜਿਸ ਵਿਚ ਸ੍ਰੀ ਅਨਮੋਲ ਸੂਦ ਹਿੰਦੀ ਮਾਸਟਰ ਸ ਮਿਡਲ ਸਕੂਲ ਕੌੜੀ ਨੇ ਹਿੰਦੀ PPT ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਸ੍ਰੀਮਤੀ ਕਮਲੇਸ਼ ਰਾਣੀ ਹਿੰਦੀ ਮਿਸਟਰੈੱਸ ਸਰਕਾਰੀ ਕਿਸ਼ੋਰੀ ਲਾਲ ਜੇਠੀ ਸਕੂਲ ਖੰਨਾ ਨੇਂ ਦੂਜਾ ਸਥਾਨ ਅਤੇ ਰਮਨਦੀਪ ਕੌਰ ਸ ਹਾਈ ਸਕੂਲ ਚਕਮਾਫੀ ਨੇ ਤੀਜਾ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਮਾਣ ਵਧਾਇਆ। ਜਿਸ ਵਿੱਚ ਰਾਜੀਵ ਸ਼ਾਹੀ ਬੀ ਐੱਮ ਗਣਿਤ ,ਮਨਪ੍ਰੀਤ ਸਿੰਘ, ਬੀ ਐੱਮ ਵਿਗਿਆਨ , ਰਾਕੇਸ਼ ਕੁਮਾਰ ਬੀ ਐੱਮ ਅੰਗਰੇਜ਼ੀ ਨੇ ਵਿਸ਼ੇਸ਼ ਭੂਮਿਕਾ ਨਿਭਾਈ ।


Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends