SST WORKBOOK SOLVED ਪਾਠ-5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ
ਬਹੁ ਵਿਕਲਪੀ ਪ੍ਰਸ਼ਨ:
1. ਧਰਤੀ ਉੱਤੇ ਮੌਜੂਦ ਬਨਸਪਤੀ ਨੂੰ ਕੀ ਕਿਹਾ ਜਾਂਦਾ ਹੈ?
- ਉ ) ਫਲੋਰਾ
- (ਅ) ਫ਼ੋਨਾ
- (ੲ) ਸਿਨਕੋਨਾ
- (ਸ) ਡਰੋਨਾ
ਉੱਤਰ :ਉ ) ਫਲੋਰਾ
2. ਪੰਜਾਬ ਵਿੱਚ ਕਿੰਨੇ ਤਰ੍ਹਾਂ ਦੀ ਮਿੱਟੀ ਮਿਲਦੀ ਹੈ?
- (ੳ) ਦੋ
- (ਅ) ਤਿੰਨ
- (ਸ) ਛੇ
- (ੲ) ਪੰਜ
ਉੱਤਰ : (ਸ) ਛੇ
3. ਹੇਠ ਲਿਖਿਆਂ ਵਿੱਚੋਂ ਕਿਸ ਨੂੰ ਸਰਵ ਰੋਗ ਨਿਵਾਰਕ ਕਿਹਾ ਜਾਂਦਾ ਹੈ?
- (ੳ) ਤੁਲਸੀ
- (ਅ) ਬਿਲ
- (ੲ) ਨਿੰਮ
- (ਸ) ਚੰਦਨ
ਉੱਤਰ :(ੲ) ਨਿੰਮ
4. ਭਾਰਤ ਵਿੱਚ ਸਭ ਤੋਂ ਵੱਡਾ ਥਣਧਾਰੀ ਪ੍ਰਾਣੀ ਕਿਹੜਾ ਹੈ?
- (ੳ) ਹਾਥੀ
- (ਅ) ਜਿਰਾਫ਼
- (ੲ) ਮਗਰਮੱਛ
- (ਸ) ਗੈਂਡਾ
ਉੱਤਰ : (ੳ) ਹਾਥੀ
5. ਭਾਰਤੀ ਜੰਗਲ ਸਰਵੇਖਣ ਵਿਭਾਗ ਕਿੱਥੇ ਹੈ?
- (ੳ) ਦਿੱਲੀ
- (ਅ) ਕੋਲਕੱਤਾ
- (ੲ) ਦੇਹਰਾਦੂਨ
- (ਸ) ਰਾਜਸਥਾਨ
ਖਾਲੀ ਥਾਵਾਂ ਭਰੋ: ( solved )
1. ਪੌਦੇ ਲਗਾਉਣ ਦੇ ਕੰਮ ਨੂੰ Afforestation ਕਿਹਾ ਜਾਂਦਾ ਹੈ।
2. ਮਨੁੱਖ ਤੇ ਚਾਰੋਂ ਮੰਡਲਾਂ ਦਾ ਇੱਕ ਦੂਜੇ ਤੇ ਨਿਰਭਰ ਹੋਣਾ Ecosystem ਕਹਾਉਂਦਾ ਹੈ।
3. ਕੁਨੀਨ ਸਿਨਕੋਨਾ ਦੇ ਪੌਦੇ ਤੋਂ ਤਿਆਰ ਹੁੰਦਾ ਹੈ।
4. ਕੋਣਧਾਰੀ ਜੰਗਲਾਂ ਦੇ ਦਰੱਖਤ ਨੁਕੀਲੇ ਅਤੇ ਲੰਬੇ ਹੁੰਦੇ ਹਨ।
5. ਚੀਤਾ, ਭਾਲੂ ਅਤੇ ਜੰਗਲੀ ਭੇਡਾਂ ਪਰਬਤੀ ਜੰਗਲਾਂ ਵਿੱਚ ਪਾਏ ਜਾਣ ਵਾਲੇ ਹਨ।
ਹੇਠ ਲਿਖਿਆਂ ਦੀ ਵੰਡ ਸਰਦੀਆਂ ਅਤੇ ਗਰਮੀਆਂ ਦੇ ਮੌਸਮ ਅਨੁਸਾਰ ਕਰੋ।
ਸਰਦੀਆਂ :
ਰੋਜ਼ੀ ਪੈਲੀਕਨ, ਰੱਫ਼, ਸਾਇਬੇਰੀਅਸ ਸਾਰਸ, ਗਰੇਟਰ ਫਲੈਸਿੰਗੋ, ਸਟਾਲਿੰਗ
ਗਰਮੀਆਂ:
ਕੁੰਬ ਡੱਕ, ਕੁਕੂ, ਬਲੂ ਟੇਲਡ ਬੀ ਈਟਰ