SST 9TH WORKBOOK SOLVED: ਅਰਥ-ਸਾਸ਼ਤਰ ਪਾਠ-2 ਮਨੁੱਖੀ ਸੰਸਾਧਨ

   SST 9TH WORKBOOK SOLVED: ਅਰਥ-ਸਾਸ਼ਤਰ ਪਾਠ-2 ਮਨੁੱਖੀ ਸੰਸਾਧਨ   

ਖਾਲੀ ਥਾਂਵਾਂ ਭਰੋ:


1. ਖੇਤੀ-ਬਾੜੀ ਅਰਥ ਵਿਵਸਥਾ ਦੇ ਮੁੱਢਲੇ ਖੇਤਰ ਦੀ ਉਦਾਹਰਣ ਹੈ।

2. ਸਭ ਤੋਂ ਵੱਧ ਸਾਖ਼ਰਤਾ ਵਾਲਾ ਰਾਜ  ਕੇਰਲ ਹੈ।

3. ਸਰਵ ਸਿੱਖਿਆ ਅਭਿਆਨ ਅਧੀਨ  6 ਤੋਂ 14  ਸਾਲ ਦੇ  ਉਮਰ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ। 

4. ਪੇਂਡੂ ਖੇਤਰ ਵਿੱਚ ਮੌਸਮੀ ਅਤੇ, ਛੁਪੀ, ਬੇਰੁਜ਼ਗਾਰੀ ਹੁੰਦੀ ਹੈ।

5. ਸਿੱਖਿਆ ਮਨੁੱਖ ਦੇ ਵਿਕਾਸ ਲਈ ਮਹੱਤਵਪੂਰਨ ਸਾਧਨ ਹੈ।


ਸਹੀ/ਗਲਤ ਦਾ ਨਿਸ਼ਾਨ ਲਗਾਉ:


1. ਜਨਸੰਖਿਆ ਦੀ ਵਿਸ਼ੇਸ਼ਤਾ ਚੰਗੀ ਸਿਹਤ ਅਤੇ ਸਿੱਖਿਆ ਤੇ ਨਿਰਭਰ ਕਰਦੀ ਹੈ।[✅] 

2. ਜਨਸੰਖਿਆ ਦੇ ਅਧਾਰ ਤੇ ਭਾਰਤ ਦਾ ਵਿਸ਼ਵ ਵਿੱਚ ਪਹਿਲਾ ਸਥਾਨ ਹੈ। ( X )

3. ਖੇਤੀਬਾੜੀ ਅਰਥ-ਵਿਵਸਥਾ ਗੌਣ ਖੇਤਰ ਦੀ ਉਦਾਹਰਣ ਹੈ। (x)

4. 2011 ਦੀ ਜਨ-ਗਣਨਾ ਅਨੁਸਾਰ ਭਾਰਤ ਵਿੱਚ ਕੁੱਲ ਸਾਖ਼ਰਤਾ ਦਰ 74% ਹੈ। [✅] 

5. ਬੇਰੁਜ਼ਗਾਰ ਲੋਕ ਸਮਾਜ ਲਈ ਪਰਿਸੰਪਤੀ ਹੁੰਦੇ ਹਨ।  (X)


ਗਤੀਵਿਧੀ (1):

ਬੁਝੋ ਤੇ ਦੱਸੋ

1. ਉਹ ਬੇਰੁਜ਼ਗਾਰੀ ਜਿਸ ਵਿੱਚ ਲੋਕਾਂ ਨੂੰ ਸਾਲ ਦੇ ਕੁਝ ਮਹੀਨੇ ਹੀ ਰੁਜ਼ਗਾਰ ਮਿਲਦਾ ਹੈ। ਮੌਸਮੀ ਬੇਰੁਜ਼ਗਾਰੀ

2. ਉਹ ਬੇਰੁਜ਼ਗਾਰੀ ਜਿਸ ਵਿੱਚ ਕੰਮ ਵਿੱਚ ਲੋੜ ਤੋਂ ਵੱਧ ਲੋਕ ਲੱਗੇ ਹੁੰਦੇ ਹਨ। ਛੂਪੀ ਬੇਰੁਜ਼ਗਾਰੀ

3. ਉਹ ਕਿਰਿਆ ਜਿਸ ਦੇ ਕਰਨ ਨਾਲ ਆਮਦਨ ਪ੍ਰਾਪਤ ਨਹੀਂ ਹੁੰਦੀ।  ਗੈਰ ਆਰਥਿਕ ਕਿਰਿਆਵਾਂ 


ਹੇਠ ਲਿਖੀਆਂ ਯੋਜਨਾਵਾਂ ਦੇ ਨਾਵਾਂ ਨੂੰ ਵਿਥਾਰਪੂਰਵਕ ਲਿਖੋ।


1 SJGRY  :ਸਵਰਨ ਜੈਅੰਤੀ  ਗ੍ਰਾਸ ਸਵੇ ਰੁਜਗਾਰ ਯੋਜਨਾ
2 MNREGA : ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਸਪਲਾਇਸੇਂਟ ਗਰੰਟੀ ਐਕਟ।
3 SGRY: ਸੰਪੂਰਨ ਗ੍ਰਾਮੀਣ ਰੋਜ਼ਗਾਰ ਯੋਜਨਾ।
4 NREGA  : ਨੈਸ਼ਨਲ ਰੂਰਲ ਇੰਮਪਲਾਇਮੈਂਟ ਗਰੰਟੀ ਐਕਟ 

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends