PUNJAB D.P.ED ADMISSION 2022 LINK:ਡੀ.ਪੀ.ਐਡ ਦੇ ਦਾਖਲਿਆਂ ਲਈ ਅਰਜ਼ੀਆਂ ਲਿੰਕ ਐਕਟਿਵ, ਅੱਜ ਤੋਂ ਕਰੋ ਅਪਲਾਈ

PUNJAB D.P.ED ADMISSION 2022: ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਡੀ.ਪੀ.ਐਡ ਦੇ ਦਾਖਲਿਆਂ ਲਈ ਅਰਜ਼ੀਆਂ ਦੀ ਮੰਗ।



State Council of Educational Research and Training, Punjab, S.A.S. Nagar ADMISSION NOTICE for D.P.Ed. course 2022-24


ਸਟੇਟ ਕੌਂਸਲ ਆਫ ਐਜ਼ੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਸ.ਸੀ.ਈ.ਆਰ.ਟੀ.) ਪੰਜਾਬ ਨੇ Diploma in Phys ical Education (D.P.Ed.) ਸੈਸ਼ਨ 2012-21 ਦੇ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 

QUALIFICATION FOR D.P.ED ADMISSION IN PUNJAB 2022-24 : ਯੋਗਤਾ: 10+2 ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਹੋਵੇ।

Also READ: 


PUNJAB D.El.Ed (ETT) ADMISSION 2022: ਈਟੀਟੀ ਕੋਰਸ ਵਿੱਚ ਦਾਖਲੇ ਲਈ 10+2 ਪਾਸ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ, ( Apply here)

* ਨਹੀਂ ਬਦਲੀ ਈਟੀਟੀ ਕਰਨ ਲਈ ਯੋਗਤਾ*

*10+2 ਪਾਸ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ*


ਜਿਹੜੇ ਉਮੀਦਵਾਰ 10+2 ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਉਹ ਪੰਜਾਬ ਰਾਜ ਵਿਚ ਸਥਿਤ ਸਰਕਾਰੀ ਸੰਸਥਾਵਾਂ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਸੰਸਥਾਵਾਂ ਵਿਚ ਦੋ ਸਾਲਾ DF Ed. ਕੋਰਸ ਵਿਚ ਦਾਖਲਾ ਲੈਣ ਦੇ ਇਛੁੱਕ ਹਨ, ਆਪਣੀ ਰਜਿਸਟਰੇਸ਼ਨ ਵੈੱਬਸਾਈਟ www.ssapunjab.org 'ਤੇ ਕਰ ਸਕਦੇ ਹਨ। 

Application fees for D.P.ED ADMISSION IN PUNJAB 2022-24

ਜਨਰਲ ਅਤੇ ਬੀ.ਸੀ. ਕੇਟਾਗਿਰੀ ਲਈ ਰਜਿਸਟਰੇਸ਼ਨ ਫੀਸ 600/- ਰੁਪਏ ਅਤੇ ਐਸ.ਸੀ.ਐਸ.ਟੀ. ਤੇ ਅੰਗਹੀਣ ਕੈਟਾਗਿਰੀ ਲਈ 900 ਰੁਪਏ ਹੈ। ਰਜਿਸਟਰੇਸ਼ਨ ਫੀਸ ਆਨਲਾਈਨ ਭਰੀ ਜਾਵੇਗੀ। ਐਕਸ ਸਰਵਿਸਮੈਨ (ਖੁਦ ਲਈ ਕੋਈ ਫੀਸ ਨਹੀਂ ਹੈ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈👈👈



IMPORTANT DATES

1 Payment of non Refundable fees : 06.092022 ਤੋਂ 24,09, 2022 ( HOW TO PAY FEES FOR D.P.ED COURSE READ BELOW)


2 Filling of Online application form (after fee confirmation) 06.09.2022 ਤੋਂ 27,009 20


3) Physical Efficiency Test (Boys) : 06.10.2022


4)Physical Efficiency Test (Girls) 07.10.2022


5 Provisional Merit List : 10.10.2022


 6 First Counseling & allotment of college: 12.10.2022


7) Reporting to Institution : 13.10.2022


8) Class starting date : 14.10.2022


Important links: OFFICIAL WEBSITE FOR D.P.ED ADMISSION IN PUNJAB: WWW.SSAPUNJAB.ORG

 

LINK FOR APPLYING D P.ED ADMISSION ONLINE: CLICK HERE ( active )


D.P.ED ADMISSION PUNJAB 2022: OFFICIAL NOTIFICATION, QUALIFICATION, SELECTION CRITERIA, AGE, DOWNLOAD HERE.


HOW TO PAY FEES FOR ADMISSION IN D.P.ED ? ਡੀ.ਪੀ.ਐਡ. ਦਾਖ਼ਲੇ ਲਈ ਫੀਸ ਕਿਵੇਂ ਜਮਾਂ ਕਰਵਾਉਣੀ ਹੈ?

Diploma in Physical Education (D.P.Ed) ਕੋਰਸ ਦੇ ਦਾਖਲਿਆਂ ਵਾਸਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਤੋਂ ਫੀਸ Online Gateway System ਰਾਹੀ HDFC Bank Sector 37-D Chandigarh, ਵਿਖੇ ਖਾਤਾ ਨੰ: 50100161510185 IFSC Code- HDFC0000450 ਰਾਹੀਂ ਜਮਾਂ ਕਰਵਾਉਣੀ ਹੈ।



ਆਨਲਾਈਨ ਰਜਿਸਟਰੇਸ਼ਨ ਕਰਨ ਸਮੇਂ ਉਮੀਦਵਾਰ ਆਪਣੇ ਮੁਕੰਮਲ ਵੇਰਵੇ ਸਹੀ ਕਰਨ ਉਪਰੰਤ ਹੀ Final submission ਤੋਂ ਪਹਿਲਾਂ ਇਕ ਵਾਰ ਚੈੱਕ ਕਰ ਲੈਣ, ਬਾਅਦ ਵਿਚ ਵੇਰਵੇ ਸੰਧ (edit) ਕਰਨ ਦਾ ਮੌਕਾ ਵੀ ਨਹੀਂ ਦਿੱਤਾ ਜਾਵੇਗਾ। 

ਜੇਕਰ ਰਜਿਸਟਰੇਸ਼ਨ/ਦਾਖਲਿਆਂ ਦੌਰਾਨ ਜਾਂ ਦਾਖਲਿਆਂ ਉਪਰੰਤ ਕਿਸੇ ਵੀ ਪੜਾਅ 'ਤੇ ਉਮੀਦਵਾਰ ਦੇ ਵੇਰਵੇ ਗਲਤ ਪਾਏ ਜਾਂਦੇ ਹਨ ਤਾਂ ਉਸ ਦੀ ਪਾਤਰਤਾ ਨੂੰ ਤੁਰੰਤ ਰੱਦ ਕਰ ਦਿੱਤਾ ਜਾਵੇਗਾ। 




Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends