ਪੰਜਾਬ ਸਰਕਾਰ ਭਰਤੀ ਸੂਚਨਾ ਰੈਫਰੈਂਸ ਨੰ. ਐਨਪੀਏ/777 ਮਿਤੀ: 12.09.22
ਏਡੀਸੀ (ਜਨਰਲ), ਮਾਲੇਰਕੋਟਲਾ ਵਿਚ ਆਊਟਸੋਰਸ ਆਧਾਰ 'ਤੇ ਹੇਠ ਲਿਖੀਆਂ ਅਸਾਮੀਆਂ ਲਈ ਦਰਖਾਸਤਾਂ ਮੰਗੀਆਂ ਗਈਆਂ ਹਨ:
ਅਸਾਮੀ ਦਾ ਨਾਂ :ਕਮਿਊਨਿਟੀ ਆਰਗੇਨਾਈਜ਼ਰ
ਵਕੈਂਸੀਆਂ ਦੀ ਸੰਖਿਆ: 03
ਤਨਖਾਹ: 15000- ਰੁਪਏ ਮਹੀਨਾ
ਅਰਜ਼ੀਆਂ ਦੇਣ ਦੀ ਅੰਤਿਮ ਮਿਤੀ ਅਤੇ ਸਮਾਂ: 30.09.2012, ਸ਼ਾਮੀ 05.00 ਵਜੇ ।
ਵੇਰਵੇ ਲਈ ਲਾਗਆਨ ਕਰੋ: lgpunjab.gov.in