ਪ੍ਰੋਬੇਸ਼ਨ ਪੀਰੀਅਡ ਦੌਰਾਨ ਵੀ ਪੂਰਾ ਤਨਖਾਹ ਸਕੇਲ ਭੱਤੇ ਅਤੇ ਸਾਲਾਨਾ ਤਰੱਕੀਆਂ ਮਿਲਣਯੋਗ : ਹਾਈਕੋਰਟ

Full scale and increments to employees during probation period: HIGH COURT 


ਪ੍ਰੋਬੇਸ਼ਨ ਪੀਰੀਅਡ ਦੌਰਾਨ ਵੀ ਪੂਰਾ ਤਨਖਾਹ ਸਕੇਲ ਭੱਤੇ ਅਤੇ ਸਾਲਾਨਾ ਤਰੱਕੀਆਂ ਮਿਲਣਯੋਗ : ਹਾਈਕੋਰਟ 


ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ CW.P. No. 8922 ਆਫ 2017 (ODM) ਗੁਰਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਦਾ ਫੈਸਲਾ 13-9-2018 ਨੂੰ ਅਤੇ CWP No. 6391 of 2016 (odm) Dr. Vishadeep ਬਨਾਮ ਪੰਜਾਬ ਸਰਕਾਰ ਦਾ ਫੈਸਲਾ 20-10-2018 ਨੂੰ ਪਟੀਸ਼ਨਰਾਂ ਦੇ ਹੱਕ ਵਿੱਚ ਕਰ ਦਿੱਤਾ ਸੀ। 




ਇਸ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਜੋ ਮਿਤੀ 15 1-2015 ਨੂੰ ਹੋਈ ਸੀ, ਜਿਸ ਵਿੱਚ ਪ੍ਰੋਬੇਸ਼ਨ ਪੀਰੀਅਡ ਦੌਰਾਨ ਸਿਰਫ ਪੇ-ਬੈਂਡ ਦੇ ਬਰਾਬਰ ਤਨਖਾਹ ਦੇਣ ਦੀ ਗੱਲ ਕਹੀ ਗਈ ਸੀ, ਨੂੰ ਰੱਦ ਕਰ ਦਿੱਤਾ ਗਿਆ ਸੀ। ਉਪਰੋਕਤ ਫੈਸਲਿਆਂ ਵਿਰੁੱਧ ਸਰਕਾਰ ਨੇ Review Application ਨੰਬਰ RA-CW-388-2018 In CWP No. 6391 of 2016 (odm) ਨੂੰ ਮਾਨਯੋਗ ਹਾਈਕੋਰਟ ਨੇ 8-11- 2019 ਨੂੰ dismiss ਕਰ ਦਿੱਤਾ ਸੀ।  ਪਾਓ‌ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈

Also read:     SCHOOL HOLIDAY IN OCTOBER: ਦੁਸਹਿਰਾ ਦੀਵਾਲੀ ਦੀਆਂ ਛੁੱਟੀਆਂ ਦਾ ਐਲਾਨ 13 ਦਿਨ ਸਕੂਲਾਂ ਵਿੱਚ ਛੁੱਟੀਆਂ, ਦੇਖੋ ਸੂਚੀ 

ਸਰਕਾਰ ਨੇ ਇਹ ਫੈਸਲਾ ਅਜੇ ਜਨਰਲਾਈਜ਼ ਨਹੀਂ ਕੀਤਾ। ਸਬੰਧਤ ਪੀੜਤ ਮੁਲਾਜ਼ਮ ਕੋਰਟ ਤੱਕ ਪਹੁੰਚ ਕਰਕੇ ਬਣਦੀ ਰਾਹਤ ਲੈ ਸਕਦੇ ਹਨ।


PSEB SEPTEMBER EXAM SAMPLE PAPER DOWNLOAD HERE 

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends