10th SST MCQ CHAPTER (1-3): Important Questions for all exams

1/13
ਭਾਰਤ ਦੇ ਕਿਸ ਰਾਜ ਵਿੱਚ ਜਨਸੰਖਿਆ ਸਭ ਤੋਂ ਘੱਟ ਹੈ ?
ਸਿੱਕਿਮ
ਗੋਆ
ਮਿਜ਼ੋਰਮ
ਤ੍ਰਿਪੁਰਾ
2/13
ਖੇਤਰਫ਼ਲ ਪੱਖੋਂ ਭਾਰਤ ਦੇ ਸਭ ਤੋਂ ਵੱਡੇ ਰਾਜ ਦਾ ਨਾਂ ਦੱਸੋ?
ਉੱਤਰ ਪ੍ਰਦੇਸ
ਪ੍ਰਦੇਸ਼
ਮਹਾਂਰਾਸ਼ਟਰ
ਰਾਜਸਥਾਨ
3/13
ਭਾਰਤ ਦਾ ਖੇਤਰਫ਼ਲ ਸੰਸਾਰ ਦਾ ਕਿੰਨ੍ਹੇ ਪ੍ਰਤੀਸ਼ਤ ਹੈ?
2.2%
3.2%
4.2%
5.2%
4/13
ਭਾਰਤ ਦੇ ਕਿਸ ਰਾਜ ਦੀ ਜਨਸੰਖਿਆ ਦੀ ਘਣਤਾ (ਪ੍ਰਤੀ ਵਰਗ ਕਿ.ਮੀ.) ਸਭ ਤੋਂ ਘੱਟ ਹੈ?
ਅਰੁਣਾਚਲ ਪ੍ਰਦੇਸ਼
ਸਿੱਕਿਮ
ਬਿਹਾਰ
ਮਿਜ਼ੋਰਮ
5/13
ਆਜ਼ਾਦੀ ਤੋਂ ਪਹਿਲਾਂ ਭਾਰਤ ਕਿੰਨੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ?
552
562
572
568
6/13
ਇੰਦਰਾ ਪੁਆਇੰਟ ਭਾਰਤ ਦੀ ਕਿਹੜੀ ਸੀਮਾ ਬਿੰਦੂ ਉੱਤੇ ਸਥਿੱਤ ਹੈ?
ਪੂਰਬੀ
ਦੱਖਣੀ
ਉੱਤਰੀ
ਪੱਛਮੀ
7/13
ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ?
ਮਾਊਂਟ ਐਵਰੈਸਟ
ਗੇਡਵਿਨ ਆਸਟਿਨ
ਸਾਗਰ ਮੱਥਾ
ਇਹਨਾਂ ਵਿਚੋਂ ਕੋਈ ਨਹੀਂ
8/13
ਸਿੱਕਿਮ ਵਿੱਚ ਸਥਿੱਤ ਸਭ ਤੋਂ ਉੱਚੀ ਚੋਟੀ ਕਿਹੜੀ ਹੈ ?
ਗੋਡਵਿਨ ਆਸਟਨ
ਕੰਚਨਜੰਗਾ
ਮਾਊਂਟ ਐਵਰੇਸਟ
ਧੋਲਗਿਰੀ
9/13
ਧਰਾਤਲ ਤੋਂ ਤਿੰਨ ਕਿ.ਮੀ.ਦੀ ਉਚਾਈ ਤੋਂ ਉਪਰਲੇ ਵਾਯੂਮੰਡਲ ਵਿੱਚ ਬਹੁਤ ਤੇਜ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ਕਹਿੰਦੇ ਹਨ।
ਸੀਤ ਲਹਿਰ
ਜੈੱਟ ਸਟ੍ਰੀਮ
ਤੂਫਾਨ
ਚੱਕਰਵਾਤ
10/13
ਪੱਛਮੀ ਬੰਗਾਲ ਵਿੱਚ ਤੂਫਾਨੀ ਚੱਕਰਵਾਤਾਂ ਨੂੰ ਕੀ ਕਿਹਾ ਜਾਂਦਾ ਹੈ?
ਮਾਨਸੂਨੀ ਵਰਖਾ
ਮੋਹਲੇਧਾਰ ਵਰਖਾ
ਕਾਲ ਵੈਸਾਖੀ
ਮਾਨਸੂਨ ਦਾ ਟੁੱਟਣਾ
11/13
ਭਾਰਤ ਦੇ ਦੱਖਣੀ ਭਾਗਾਂ ਵਿੱਚ ਕਿਹੜੀ ਰੁੱਤ ਨਹੀਂ ਹੁੰਦੀ
ਗਰਮੀ
ਸਰਦੀ
ਵਰਖਾ
ਬਸੰਤ
12/13
ਖੁਸ਼ਕ ਅਤੇ ਮਾਰੂਥਲੀ ਭਾਗਾਂ ਵਿੱਚੋਂ ਲੰਘ ਕੇ ਆਉਣ ਵਾਲੀ ਅੱਤ ਗਰਮ ਹਵਾ ਨੂੰ ਕੀ ਆਖਦੇ ਹਨ ?
ਸੰਤ੍ਰਿਪਤ ਪੌਣ
ਵਿਕਿਰਣ
ਲੂ
ਇਹਨਾਂ ਵਿੱਚੋ ਕੋਈ ਨਹੀਂ
13/13
ਭਾਰਤ ਵਿੱਚ ਦਸੰਬਰ ਤੋਂ ਫਰਵਰੀ ਤੱਕ ਦੀ ਰੁੱਤ ਨੂੰ ਕੀ ਆਖਦੇ ਹਨ?
ਗਰਮੀ ਰੁੱਤ
ਪਤਝੜ੍ਹ ਰੁੱਤ
ਬਸੰਤ
ਠੰਡ ਦੀ ਰੁੱਤ
Result:

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends