SCHOOL GAMES 2022: ਮੌੜ ਜੋਨ ਦੀਆਂ ਗਰਮ ਰੁੱਤ ਸਕੂਲ ਖੇਡਾਂ ਦਾ ਅਗਾਜ਼, ਖਿਡਾਰੀਆਂ ਚ ਭਾਰੀ ਉਤਸ਼ਾਹ

 ਮੌੜ ਜੋਨ ਦੀਆਂ ਗਰਮ ਰੁੱਤ ਸਕੂਲ ਖੇਡਾਂ ਦਾ ਅਗਾਜ਼, ਖਿਡਾਰੀਆਂ ਚ ਭਾਰੀ ਉਤਸ਼ਾਹ


 ਖਿਡਾਰੀ ਸਾਡੇ ਦੇਸ਼ ਦਾ ਸਰਮਾਇਆ ਪ੍ਰਿੰਸੀਪਲ ਰਾਜਿੰਦਰ ਸਿੰਘ


ਹਰਦੀਪ ਸਿੰਘ ਸਿੱਧੂ

ਚੰਡੀਗੜ੍ਹ 22 ਅਗਸਤ:ਪੰਜਾਬ ਸਰਕਾਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਾਰੇ ਪੰਜਾਬ ਵਿੱਚ ਗਰਮ ਰੁੱਤ ਜੋਨ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।

      ਇਸ ਲੜੀ ਤਹਿਤ ਮੌੜ ਜੋਨ ਦੀਆਂ ਖੇਡਾਂ ਦਾ ਉਦਘਾਟਨ ਜੋਨ ਪ੍ਰਧਾਨ ਪ੍ਰਿੰਸੀਪਲ ਰਾਜਿੰਦਰ ਸਿੰਘ ਵਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋੜ ਵਿਖੇ ਕੀਤਾ ਗਿਆ।

      ਇਸ ਮੋਕੇ ਉਹਨਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਖਿਡਾਰੀਆਂ ਨੇ ਅਨੁਸ਼ਾਸਨ ਦੀ ਭਾਵਨਾ ਨਾਲ ਅਤੇ ਪਿਆਰ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ ਅਤੇ ਸਾਰੇ ਖਿਡਾਰੀਆਂ ਲਈ ਜਿੱਤ ਦੀ ਕਾਮਨਾ ਕੀਤੀ।



        ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੰਦਿਆਂ ਜੋਨ ਸਕੱਤਰ ਲੈਕਚਰਾਰ ਹਰਜਿੰਦਰ ਸਿੰਘ ਅਤੇ ਗੁਰਮੀਤ ਸਿੰਘ ਬੀ.ਐਮ ਨੇ ਦੱਸਿਆ ਕਿ ਇਹ ਜੋਨ ਪੱਧਰੀ ਟੂਰਨਾਮੈਂਟ ਮੌੜ ਦੇ ਵੱਖ ਵੱਖ ਸਕੂਲਾਂ ਵਿੱਚ ਕਰਵਾਏ ਜਾ ਰਹੇ ਹਨ।

      ਇਸ ਮੋਕੇ ਹੋਰਨਾਂ ਤੋ ਇਲਾਵਾ ਕੁਲਦੀਪ ਕੁਮਾਰ ਪ੍ਰਿੰਸੀਪਲ ਮੌੜ ਖ਼ੁਰਦ,ਗੁਰਜੀਤ ਸਿੰਘ ਪ੍ਰਿੰਸੀਪਲ ਖਾਲਸਾ ਮੌੜ,ਰਾਜਿੰਦਰ ਸਿੰਘ ਡੀ ਪੀ ਈ ਰਾਮਨਗਰ,ਵਰਿੰਦਰ ਸਿੰਘ ਡੀ ਪੀ ਈ ਮੌੜ ਕਲਾਂ, ਅਵਤਾਰ ਸਿੰਘ ਡੀ ਪੀ ਈ,ਕੁਲਦੀਪ ਸਿੰਘ ਡੀ ਪੀ ਈ ਘੁੰਮਣ ਕਲਾਂ,ਕਸ਼ਮੀਰ ਸਿੰਘ ਕੋਟਲੀ ਖ਼ੁਰਦ,ਗੁਰਤੇਜ ਸਿੰਘ ਪੀ ਟੀ ਆਈ ਕੁੱਬੇ,ਜਸਵਿੰਦਰ ਸਿੰਘ ਡੀ ਪੀ ਈ ਜੋਧਪੁਰ,ਗੁਰਸ਼ਰਨ ਸਿੰਘ ਪੀ ਟੀ ਆਈ ਮਾਈਸਰਖਾਨਾ,ਅਮਨਦੀਪ ਸਿੰਘ ਡੀ ਪੀ ਆਈ ਮਾਨਸਾ,ਹਰਪਾਲ ਸਿੰਘ ਡੀ ਪੀ ਆਈ ਨੱਤ,ਰਣਜੀਤ ਸਿੰਘ ਪੀ ਟੀ ਆਈ ਚਨਾਰਥਰ,ਰਾਜਵੀਰ ਕੌਰ ਪੀ ਟੀ ਆਈ ਸੰਦੋਹਾ,ਕੁਲਦੀਪ ਕੁਮਾਰ ਭਾਈ ਬਖ਼ਤੌਰ

ਨਵਦੀਪ ਕੌਰ ਡੀ ਪੀ ਈ ਮੌੜ ,ਸੋਮਾ ਵਤੀ ਰਾਮਨਗਰ,ਕੁਲਵਿੰਦਰ ਕੌਰ ਪੀ ਟੀ ਆਈ ਮੌੜ (ਗ),ਗੁਰਪਿੰਦਰ ਸਿੰਘ ਡੀ ਪੀ ਈ ਬੁਰਜ ਮਾਨਸਾ,ਬਲਰਾਜ ਸਿੰਘ ਪੀ ਟੀ ਆਈ ਜੋਧਪੁਰ ਪਾਖਰ, ਰਾਜਿੰਦਰ ਕੁਮਾਰ ਪੀ ਟੀ ਆਈ ਕੋਟ ਫੱਤਾ, ਹਰਜੀਤਪਾਲ ਸਿੰਘ ਕੋਟਭਾਰਾ,ਅਮਨਦੀਪ ਸਿੰਘ ਡੀ ਪੀ, ਰਣਜੀਤ ਸਿੰਘ,ਭੁਪਿੰਦਰ ਸਿੰਘ ਤੱਗੜ ਭੈਣੀ ਚੂਹੜ ਹਾਜ਼ਰ ਸਨ‌।

RECENT UPDATES

School holiday

PUNJAB ANGANWADI MERIT LIST 2023 : LINK FOR DISTT WISE ANGANWADI WORKER HELPER MERIT LIST , ਇਸ ਦਿਨ ਜਾਰੀ ਹੋਵੇਗੀ ਆਂਗਣਵਾੜੀ ਵਰਕਰਾਂ ਦੀ ਮੈਰਿਟ ਸੂਚੀ

PUNJAB ANGANWADI MERIT LIST 2023 : ਪੰਜਾਬ ਆਂਗਣਵਾੜੀ ਮੈਰਿਟ ਲਿਸਟ 2023   ਪੰਜਾਬ  ਵਿਚ 1016 ਆਂਗਣਵਾੜੀ ਵਰਕਰਾਂ (ਮੇਨ), 129 ਮਿੰਨੀ ਆਂਗਣਵਾੜੀ ਵਰਕਰਾਂ ਅਤੇ  45...