QUOTATION FOR MERITORIOUS SCHOOL MESS:ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਵਾਰ ਮੈਰੀਟੋਰੀਅਸ ਸਟੂਡੈਂਟਸ ਮੋਹਾਲੀ ਵੱਲੋਂ ਮੈੱਸ ਲਈ ਕੁਟੇਸ਼ਨਾ ਦੀ ਮੰਗ।

 ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਮੋਹਾਲੀ 


ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਵਾਰ ਮੈਰੀਟੋਰੀਅਸ ਸਟੂਡੈਂਟਸ ਮੋਹਾਲੀ ਵੱਲੋਂ ਮੈੱਸ ਲਈ ਕੁਟੇਸ਼ਨਾ ਦੀ ਮੰਗ। ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਵਾਰ ਮੈਰੀਟੋਰੀਅਸ ਸਟੂਡੈਂਟਸ ਮੋਹਾਲੀ ਵੱਲੋਂ ਚਾਹਵਾਨ ਮੈੱਸ ਕੰਟਰੈਕਟਰਾਂ ਤੋਂ ਸਕੂਲ ਵਿਖੇ ਲਗਭਗ 630 ਵਿਦਿਆਰਥੀਆਂ ਨੂੰ ਨਾਸ਼ਤਾ, ਡਿਨਰ, ਚਾਹ ਅਤੇ ਸਕੂਲ ਕੈਂਪਸ ਵਿੱਚ ਕੰਟੀਨ ਸੰਬੰਧੀ ਸਹੂਲਤਾਂ ਦੇਣ ਲਈ ਮਿਤੀ 23.08.2022 ਤੱਕ ਸੀਲ ਬੰਦ ਕੁਟੇਸ਼ਨਾਂ ਮੰਗੀਆਂ ਹਨ। 


 ਸੀਲ ਬੰਦ ਕੁਟੇਸ਼ਨਾਂ ਰਜਿਸਟਰਡ ਪੋਸਟ ਰਾਹੀਂ ਜਾਂ ਸਕੂਲ ਵਿੱਚ ਆਪ ਜਮ੍ਹਾਂ ਕਰਵਾਈ ਜਾ ਸਕਦੀਆਂ ਹਨ। ਨਿਯਮ ਅਤੇ ਹਦਾਇਤਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਲੈਣ ਲਈ ਕਿਸੇ ਵੀ ਕੰਮ ਵਾਲੇ ਦਿਨ ਹੇਠ ਲਿਖੇ ਪਤੇ ਅਤੇ ਫੋਨ ਨੰਬਰ ਤੇ ਸੰਪਰਕ ਕੀਤਾ ਜਾਵੇ।


 ਪਤਾ: ਮੈਰੀਟੋਰੀਅਸ ਸਕੂਲ, ਸੈਕਟਰ 70, ਐਸ.ਏ.ਐਸ. ਨਗਰ, ਮੋਹਾਲੀ (ਨੇੜੇ ਸਤਿਅ ਨਰਾਇਣ ਮੰਦਰ, ਮਟੌਰ) ਫੋਨ ਨੰ: 0172-2217884 ਈ.ਮੇਲ: msmohali@punjabeducation.gov.inSchool holiday

PUNJAB SCHOOL HOLIDAYS IN MARCH 2024: ਮਾਰਚ ਮਹੀਨੇ ਸਕੂਲਾਂ ਵਿੱਚ ਛੁਟੀਆਂ ਦੀ ਸੂਚੀ

PUNJAB SCHOOL HOLIDAYS IN MARCH 2024: 10 ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ/ਆਫਿਸ । ਦੇਖੋ ਛੁਟੀਆਂ ਦੀ ਸੂਚੀ  ਮਾਰਚ ਮਹੀਨੇ ਕੁੱਲ 8  ਦਿਨ ਸਕੂਲ ਬੰਦ ਰਹਿਣਗੇ। ...

Trends

RECENT UPDATES