PSBTE ADMISSION 2022-23: ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਵੱਲੋਂ ਡਿਪਲੋਮਾ ਕੋਰਸਾਂ ਵਿਚ ਦਾਖ਼ਲਿਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਅਤੇ ਕਾਉਂਸਲਿੰਗ ਸ਼ਡਿਊਲ ਜਾਰੀ

  • Punjab Polytechnic online Form 2022
  • Punjab Polytechnic form 2022 date
  • Punjab Polytechnic College
  • Punjab Polytechnic Exam Date 2022
  • PSBTE Diploma Admission 2022
  • Punjab Diploma Result 


 ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ 1 ਏ, ਸੈਕਟਰ-36-ਏ, ਚੰਡੀਗੜ੍ਹ,

ਡਿਪਲੋਮਾ ਕੋਰਸਾਂ ਵਿਚ ਦਾਖਲਾ (ਸੈਸ਼ਨ-2022-23)

 ਸੈਸ਼ਨ 2022-23 ਲਈ ਡਿਪਲਮਾ ਲੈਵਲ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਸਾਰੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਪੀਐਸਬੀਟੀਈ ਤੇ ਆਈਟੀ ਚੰਡੀਗੜ੍ਹ ਨਾਲ ਐਫੀਲਿਏਟਿਡ ਵੱਖ-ਵੱਖ ਤਕਨੀਕੀ ਸੰਸਥਾਨਾਂ ਵਿਚ ਦਾਖਲਾ ਨਿਮਨ ਦਰਸਾਏ ਸ਼ੈਡਿਊਲ ਦੇ ਅਨੁਸਾਰ ਨਿਮਨ ਏਆਈਸੀਟੀਈ ਪ੍ਰਵਾਨਿਤ ਕੋਰਸਾਂ ਵਿਚ ਆਨਲਾਈਨ ਕੌਂਸਲਿੰਗ ਰਾਹੀਂ ਦਿੱਤਾ ਜਾਵੇਗਾ।



1. ਇੰਜੀਨੀਅਰਿੰਗ ਵਿਚ ਤਿੰਨ ਸਾਲਾਂ ਦੇ ਡਿਪਲੋਮਾ ਵਿਚ ਦਾਖਲਾ

2. ਮਾਡਰਨ ਆਫਿਸ ਪ੍ਰੈਕਟਿਸ (ਐਮਓਪੀ) ਵਿਚ ਡਿਪਲੋਮਾ ਕੋਰਸ ਵਿਚ ਦਾਖਲਾ

3. ਲੇਟਰਲ ਐਂਟਰੀ ਰਾਹੀਂ ਤਿੰਨ ਸਾਲਾਂ ਦੇ ਡਿਪਲੋਮਾ ਇੰਜੀਨੀਅਰਿੰਗ ਕੋਰਸ ਦੇ ਦੂਸਰੇ ਸਾਲ ਵਿਚ ਦਾਖਲਾ।

ਦਾਖਲਿਆਂ ਦੇ ਸਬੰਧ ਵਿਚ ਹਾਲੀਆ ਸੋਧਾਂ ਤੇ ਹੋਰ ਜਾਣਕਾਰੀ ਵਾਸਤੇ ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਨਿਯਮਿਤ ਤੌਰ 'ਤੇ ਬੋਰਡ ਦੀ ਵੈੱਬਸਾਈਟ www.punjabteched.com & www.punjabteched.net 'ਤੇ ਪਧਾਰਦੇ ਰਹਿਣ। 


PSBTE CHOICE FILLING:  LINK FOR ONLINE REGISTRATION/ CHOICE FILLING CLICK HERE 








💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends