MASTER CADRE SST PUNJABI OFFICIAL ANSWER KEY: ਮਾਸਟਰ ਕੇਡਰ ਸੋਸ਼ਲ ਸਾਇੰਸ ਅਤੇ ਪੰਜਾਬੀ ਦੀ ਆਂਸਰ ਕੀਅ ਜਾਰੀ, ਕਰੋ ਡਾਊਨਲੋਡ

 ਸਿੱਖਿਆ ਵਿਭਾਗ ਪੰਜਾਬ ਵਿੱਚ ਮਾਸਟਰ ਕਾਡਰ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਦੀਆਂ 4767 ਅਸਾਮੀਆਂ ਦੀ ਭਰਤੀਆਂ ਲਈ ਵੱਖ-ਵੱਖ ਵਿਗਿਆਪਨ ਦਿੱਤੇ ਗਏ ਸਨ। ਵਿਗਿਆਪਨ ਦੀਆਂ ਸ਼ਰਤਾਂ ਅਨੁਸਾਰ ਇਨ੍ਹਾਂ ਅਸਾਮੀਆਂ ਵਿੱਚੋਂ ਵਿਸ਼ਾ ਸ਼ੋਸ਼ਲ ਸਾਇੰਸ ਅਤੇ ਪੰਜਾਬੀ ਦਾ ਮਿਤੀ 21.08.2022 ਨੂੰ ਵਿਭਾਗੀ ਟੈਸਟ ਲਿਆ ਗਿਆ ਸੀ। ਸ਼ੋਸ਼ਲ ਸਾਇੰਸ ਅਤੇ ਪੰਜਾਬੀ ਵਿਸ਼ੇ ਦੇ ਲਿਖਤੀ ਟੈਸਟ ਨਾਲ ਸਬੰਧਤ Answer Key ਨੂੰ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਹੈ। ਜੇਕਰ ਕਿਸੇ ਉਮੀਦਵਾਰ ਨੂੰ Answer Key ਨਾਲ ਸਬੰਧਤ ਕੋਈ Objection ਹੈ ਤਾਂ ਉਹ ਆਪਣੇ ਰਜਿਸਟਰਡ ਅਕਾਊਂਟ ਤੋਂ ਇਸ ਸਬੰਧੀ ਰਕਮ 50/- ਰੁਪਏ ਫੀਸ ਆਨਲਾਈਨ ਜਮ੍ਹਾਂ ਕਰਵਾਉਂਦੇ ਹੋਏ, ਇਸ ਦਫਤਰ ਵੱਲੋਂ ਜਾਰੀ Prescribed Proforma ਵਿੱਚ Objection ਆਪਣੇ User ID Account ਤੋਂ Login ਕਰਕੇ ਮਿਤੀ 27.08.2022 ਨੂੰ ਸ਼ਾਮ 5:00 ਵਜੇ ਤੱਕ Submit ਕਰ ਸਕਦੇ ਹਨ। ਮਿਤੀ 27.08.2022 ਤੋਂ ਬਾਅਦ ਉਮੀਦਵਾਰ ਦਾ ਕੋਈ ਵੀ Objection ਵਿਚਾਰਿਆ ਨਹੀਂ ਜਾਵੇਗਾ। 


DOWNLOAD ANSWER KEY HERE 

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends