"ਖੇਡਾਂ ਵਤਨ ਪੰਜਾਬ ਦੀਆਂ" ਲਈ ਖਿਡਾਰੀਆਂ ਦੇ ਉਤਸ਼ਾਹ ਨੂੰ ਦੇਖਦਿਆਂ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 30 ਅਗਸਤ, 2022 ਕਰ ਦਿੱਤੀ ਹੈ। ਚਾਹਵਾਨ ਖਿਡਾਰੀ www.punjabkhedmela2022.in 'ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਜਾਣੋ ਹੋਰ ਜਾਣਕਾਰੀ:-
#KhedanVatanPunjabDiyan #ChampionPunjab
Punjab Khed Mela 2022 : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਗਏ ਆਪਣੀ ਕਿਸਮ ਦੇ ਪਹਿਲੇ ਮੇਲੇ ਵਿੱਚ ਵੱਖ-ਵੱਖ ਵਰਗਾਂ ਵਿੱਚ ਆਯੋਜਿਤ ਕੀਤੇ ਜਾਣ ਵਾਲੇ 28 ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਅਤੇ ਹੋਰਾਂ ਸਮੇਤ ਚਾਰ ਲੱਖ ਤੋਂ ਵੱਧ ਲੋਕ ਹਿੱਸਾ ਲੈਣਗੇ।
ਇਹ ਮੇਲਾ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ ਲਗਾਇਆ ਜਾਵੇਗਾ ਅਤੇ ਜੇਤੂਆਂ ਨੂੰ ਸਰਟੀਫਿਕੇਟਾਂ ਸਮੇਤ 5 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।
ਪੈਰਾ ਐਥਲੀਟਾਂ ਅਤੇ 40 ਸਾਲ ਤੋਂ ਵੱਧ ਉਮਰ ਵਰਗ ਲਈ ਵਿਸ਼ੇਸ਼ ਸ਼੍ਰੇਣੀਆਂ ਹੋਣਗੀਆਂ।
WHAT IS AIM OF PUNJAB KHED MELA 2022?
Punjab Khed Mela will be organised with the aim of connecting every resident of Punjab to sports. In this, Block level, District level and State level sports competitions will be conducted.
PUNJAB KHED MELA Important Dates / Schedule
2 Registration of Players 11-08-2022 to 31-08-2022
3 Block Level Tournament 01-09-2022 to 07-09-2022
4 District Level Tournament 12-09-2022 to 22-09-2022
5 State Level Tournament 10-10-2022 to 21-10-2022
PUNJAB KHED MELA 2022: LIST OF GAMES ਪੰਜਾਬ ਖੇਡ ਮੇਲੇ ਵਿੱਚ ਵੱਖ ਖੇਡਾਂ ਵਿੱਚ ਹਿੱਸਾ ਲਿਆ ਜਾ ਸਕਦਾ ਹੈ। ਖੇਡਾਂ ਦੀ ਸੂਚੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ
Punjab khed mela 2022 online registration
LINK FOR ONLINE REGISTRATION PUNJAB KHED MELA 2022 : CLICK HERE
PUNJAB KHED MELA 2022 LIST OF PRIZE : ਪੰਜਾਬ ਖੇਡ ਮੇਲੇ ਵਿੱਚ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਸਮੇਤ 5 ਕਰੋੜ ਦੇ ਇਨਾਮ ਦਿੱਤੇ ਜਾਣਗੇ। ਬਲਾਕ ਪੱਧਰ, ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਦਿੱਤੇ ਜਾਣ ਵਾਲੇ ਇਨਾਮਾਂ ਦਾ ਵੇਰਵਾ ਦੇਖਣ ਲਈ ਇੱਥੇ ਕਲਿੱਕ ਕਰੋ।
AGE CRITERIA FOR APPLYING PUNJAB KHED MELA
Under - 14
Under – 17
Under - 21
21-40 years (Open Category)
41-50 years (Open Category)
[ Only Table Tennis, Lawn Tennis, Badminton, Athletics and Volleyball (Shooting) ]
50 years and above (Open Category)
[ Only Table Tennis, Lawn Tennis, Badminton, Athletics and Volleyball (Shooting) ]
*Age group 14 to 40 years – Volleyball (Smashing)
In this tournament, district level and state level sports for Physically handicapped, Deaf & Dumb & Specially-abled Sportspersons, will be conducted as per the following criteria:
District level sports: Athletics, Badminton, Sitting Volleyball and Table Tennis
State level sports: Archery, Shooting, Para Sports and Wheel chair basketball along with sports played at district level.