6635 ETT RECRUITMENT: 6635‌ ਉਮੀਦਵਾਰਾਂ ਦੇ ਰੋਕੇ ਨਤੀਜੇ ਜਾਰੀ, ਨਿਯੁਕਤੀ ਪੱਤਰ ਪ੍ਰਾਪਤ ਕਰਨ ਸਬੰਧੀ ਹਦਾਇਤਾਂ

 

ਸਿੱਖਿਆ ਵਿਭਾਗ ਪੰਜਾਬ ਵੱਲੋਂ ਈ.ਟੀ.ਟੀ.ਕਾਡਰ ਦੀਆਂ 6635 ਆਸਾਮੀਆਂ ਭਰਨ ਲਈ ਮਿਤੀ 30-07-2021 ਨੂੰ ਵਿਗਿਆਪਨ ਦਿੱਤਾ ਗਿਆ ਸੀ। ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਸਿਲੈਕਟ ਹੋਏ ਉਮੀਦਵਾਰਾਂ ਦੀ ਕੈਟਾਗਰੀ ਵਾਈਜ ਚੋਣ ਸੂਚੀ ਮਿਤੀ 13-06-2022 ਨੂੰ ਵਿਭਾਗ ਦੇ ਪੋਰਟਲ ਤੇ ਅਪਲੋਡ ਕੀਤੀ ਗਈ ਸੀ। ਜਿਸ ਵਿੱਚ ਕਈ ਉਮੀਦਵਾਰਾਂ ਦਾ ਰਿਜਲਟ withheld ਰੱਖਿਆ ਗਿਆ ਸੀ।

 ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਮਿਤੀ 26-07- 2022 ਨੂੰ ਕੁਝ ਉਮੀਦਵਾਰਾਂ ਦੇ ਰਿਜਲਟ withheld to eligible ਚੋਣ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ। ਜਿਸ ਅਨੁਸਾਰ ਯੋਗ ਕਰਾਰ ਦਿੱਤੇ ਉਮੀਦਵਾਰਾਂ ਨੂੰ ਵਿਭਾਗ ਵੱਲੋਂ ਆਨ ਲਾਈਨ ਪੋਰਟਲ ਤੋ ਮਿਤੀ 28- 07-2022 ਤੋਂ 29-07-2022 ਤੱਕ ਸਟੇਸ਼ਨ ਚੋਣ ਕਰਵਾਈ ਗਈ ਸੀ ਅਤੇ ਅਲਾਟ ਕੀਤਾ ਸਟੇਸ਼ਨ ਯੋਗ ਉਮੀਦਵਾਰਾਂ ਦੀ ਆਈ.ਡੀ ਵਿੱਚ ਅਪਲੋਡ ਕਰ ਦਿੱਤਾ ਗਿਆ ਹੈ। See here ਉਮੀਦਵਾਰ ਨੂੰ ਜਿਸ ਜਿਲ੍ਹੇ ਵਿੱਚਸਟੇਸ਼ਨ ਚੋਣ ਹੋਈ ਹੈ, ਉਹ ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਐਸ), ਦਫਤਰ ਵਿਖੇ ਪੁਹੰਚ ਕਰਕੇ ਨਿਯਕੁਤੀ ਪੱਤਰ ਪ੍ਰਾਪਤ ਕਰ ਸਕਦੇ ਹਨ।




💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends