QUIZ NUMBER -4 ਆਪਣੇ ਭਾਰਤ ਨੂੰ ਜਾਣੋ 2022: ਅੱਜ ਦੇ ਸਵਾਲਾਂ ਦੇ ਜਵਾਬ, ਜਿਤੋ ਕੈਸ਼


ਦੈਨਿਕ ਭਾਸਕਰ ਕੁਇਜ਼ -ਆਪਣੇ ਭਾਰਤ ਨੂੰ ਜਾਣੋ 2022



ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ ਦੇ ਵਜੋਂ, ਦੈਨਿਕ ਭਾਸਕਰ ਅਖਬਾਰ ਵੱਲੋਂ 'ਆਓ ਜਾਣਿਏ ਅਪਨਾ ਭਾਰਤ' ਕਵਿਜ਼  ਸ਼ੁਰੂ ਕੀਤਾ ਗਿਆ ਹੈ।ਇਸ ਕੁਇੱਜ਼ ਵਿੱਚ ਹਿੱਸਾ ਲੈ ਕੇ ਆਪਣੇ ਗਿਆਨ ਵਿੱਚ ਵਾਧਾ ਕਰੋ, ਅਤੇ  ਨਾਲ ਹੀ ਜਿਤੋ ਕੈਸ਼ ਪ੍ਰਾਈਜ਼। 


ਹਰ ਰੋਜ਼ ਮਿਲਣਗੇ 5 ਕੈਸ਼ ਪ੍ਰਾਈਜ਼ , ਪਹਿਲਾ ਇਨਾਮ 11000 ਰੁਪਏ 

14 ਅਗਸਤ ਤੱਕ ਹਰ ਰੋਜ਼ 11000, 5100, 3100, 2100 ਅਤੇ 1100 ਰੁਪਏ ਦੇ 5 ਇਨਾਮ ਜਿੱਤਣ ਦਾ ਮੌਕਾ ਹੈ।ਹਰ ਰੋਜ਼ 5 ਜੇਤੂਆਂ ਦੀ ਚੋਣ ਲਾਟਰੀ ਪ੍ਰਣਾਲੀ ਦੁਆਰਾ ਸਹੀ ਉੱਤਰ ਦੇਣ ਵਾਲਿਆਂ ਵਿੱਚੋਂ ਕੀਤੀ ਜਾਵੇਗੀ।

ਬੰਪਰ ਇਨਾਮ ਵਿੱਚ ਜਿਤੋ 51000 ਰੁਪਏ 

 ਇੰਨਾ ਹੀ ਨਹੀਂ, ਸਹੀ ਉੱਤਰ ਦੇਣ ਵਾਲੇ ਸਾਰੇ ਪ੍ਰਤੀਭਾਗੀ 15 ਅਗਸਤ ਦੇ ਬੰਪਰ ਡਰਾਅ ਵਿੱਚ ਵੀ ਹਿੱਸਾ ਲੈਣਗੇ। ਬੰਪਰ ਡਰਾਅ ਤਹਿਤ 1 ਤੋਂ 14 ਅਗਸਤ ਤੱਕ ਕਿਸੇ ਵੀ ਕੁਇਜ਼ ਵਿੱਚ ਸਹੀ ਉੱਤਰ ਦੇਣ ਵਾਲੇ ਭਾਗੀਦਾਰਾਂ ਵਿੱਚੋਂ ਤਿੰਨ ਨੂੰ 51 ਹਜ਼ਾਰ, 31 ਹਜ਼ਾਰ ਅਤੇ 11 ਹਜ਼ਾਰ ਦਿੱਤੇ ਜਾਣਗੇ।

ਕੁਇਜ਼ ਵਿੱਚ ਭਾਗ ਕਿਵੇਂ ਲੈਣਾ ਹੈ? 

ਕਵਿਜ਼ ਵਿੱਚ ਭਾਗ ਲੈਣ ਲਈ ਲਿੰਕ ਇਥੇ ਕਲਿੱਕ ਕਰੋ । ਆਪਣਾ ਨਾਮ, ਮੋਬਾਇਲ ਨੰਬਰ ਤੇ ਈਮੇਲ ਰਾਹੀਂ ਰਜਿਸਟ੍ਰੇਸ਼ਨ ਕਰੋ। ਅਤੇ ਕਵਿੱਜ ਵਿੱਚ ਭਾਗ ਲੈਣ ਲਈ ਕਲਿੱਕ ਕਰੋ।


ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਹਨ?

ਸਵਾਲ ਸੌਖੇ ਅਤੇ ਭਾਰਤ ਦੇ ਇਤਿਹਾਸ ਨਾਲ ਸੰਬੰਧਿਤ ਪੁਛੇ ਜਾਂਦੇ ਹਨ

QUIZ NUMBER -4 ਅੱਜ ਦੇ ਕਵਿੱਜ ਦੇ ਸਵਾਲ ਅਤੇ ਉਨ੍ਹਾਂ ਦੇ ਆਂਸਰ ਦੇਖਣ ਲਈ ਇੱਥੇ ਕਲਿੱਕ ਕਰੋ 


ਨੋਟ: ਜਿਹੜੇ ਵੀ ਪਾਠਕ , ਇਸ ਪੋਸਟ ਨੂੰ ਪੜ੍ਹ ਰਹੇ ਹਨ, ਉਹ ਆਪਣੇ ਬਚਿਆਂ ਅਤੇ ਹਰੇਕ ਸਕੂਲੀ ਵਿਦਿਆਰਥੀਆਂ ਤੱਕ ਇਸ ਪੋਸਟ ਨੂੰ ਸ਼ੇਅਰ ਜਰੂਰ ਕਰਨ, ਤਾਂ ਜੋ ਉਹਨਾਂ ਦੇ ਗਿਆਨ ਵਿਚ ਵਾਧਾ ਹੋ ਸਕੇ ਅਤੇ ਉਹ ਵੀ ਇਨਾਮ ਜਿੱਤ ਸਕਣ।











Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends