Monday, 25 July 2022

RAIN 🌧️ ALERT: 2-3 ਘੰਟਿਆਂ ਦੌਰਾਨ 13 ਜ਼ਿਲਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ

 

INDIA METEOROLOGICAL DEPARTMENT METEOROLOGICAL CENTRE, CHANDIGARH


Time of issue: 1500 IST: Date of issue: 25.07.2022


Light to Moderate Rain/Thundershowers with lightning likely over the parts of PATHANKOT, GURDASPUR, AMRITSAR, HOSHIARPUR, KAPURTHALA, JALANDHAR, NAWANSHAHR, RUPNAGAR, BATHINDA, SANGRUR, PATIALA, BARNALA, MANSA districts & adjoining areas during next 2-3 hours.


ਅਗਲੇ 2-3 ਘੰਟਿਆਂ ਦੌਰਾਨ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਬਠਿੰਡਾ, ਸੰਗਰੂਰ, ਪਟਿਆਲਾ, ਬਰਨਾਲਾ, ਬਰਨਾਲਾ,  ਅਤੇ ਜ਼ਿਲੇ- ਨਾਲ ਲਗਦੇ  ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼/ਗਜ਼ਬਜਲੀ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ।



RECENT UPDATES

Holiday

HOLIDAY ALERT : 20 ਅਗਸਤ ਨੂੰ ਇਹਨਾਂ ਜ਼ਿਲਿਆਂ ਵਿੱਚ ਛੁੱਟੀ ਦਾ ਐਲਾਨ

 HOLIDAY ANNOUNCED ON 20TH AUGUST 2022 ਸੰਗਰੂਰ 18 ਅਗਸਤ  ਮਿਤੀ 20-08-2022 ਨੂੰ ਸ਼ਹੀਦ ਸੰਤ ਸ਼੍ਰੀ ਹਰਚੰਦ ਸਿੰਘ ਲੋਂਗੋਵਾਲ   ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂ...

Today's Highlight