PPSC SECTION OFFICER RECRUITMENT 2022: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸੈਕਸ਼ਨ ਆਫਿਸਰ ਦੀਆਂ 66 ਅਸਾਮੀਆਂ ਤੇ ਭਰਤੀ, ਡਾਊਨਲੋਡ ਨੋਟੀਫਿਕੇਸ਼ਨ, ਅਪਲਾਈ ਕਰਨ ਲਈ ਲਿੰਕ

 ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ ਵਿੱਤ ਵਿਭਾਗ (ਖਜਾਨਾ ਤੇ ਲੇਖਾ ਸ਼ਾਖਾ), ਪੰਜਾਬ ਵਿਚ ਸੈਕਸ਼ਨ ਅਫਸਰ (ਗਰੁੱਪ-ਏ) ਦੀਆਂ 66 ਅਸਾਮੀਆਂ ਦੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਆਨਲਾਈਨ ਬਿਨੈਪੱਤਰ ਫਾਰਮਾਂ ਦੀ ਮੰਗ ਕੀਤੀ ਜਾਂਦੀ ਹੈ। ਅਸਾਮੀਆਂ ਦੀ ਯੋਗਤਾ ਦੀ ਵਿਸਤ੍ਰਿਤ ਜਾਣਕਾਰੀ ਅਰਥਾਤ ਸਿਲੇਬਸ, ਪ੍ਰੀਖਿਆ ਦਾ ਪੈਟਰਨ, ਵਿੱਦਿਅਕ ਯੋਗਤਾਵਾਂ, ਉਮਰ ਸੀਮਾ ਆਦਿ ਲਈ ਪੰਜਾਬ ਲੋਕ ਸੇਵਾ ਕਮਿਸ਼ਨ ਦੀ ਵੈੱਬਸਾਈਟ http://ppsc.gov.in 'ਤੇ ‘ਜਨਰਲ ਇਨਫਾਰਮੇਸ਼ਨ" ਵਿਚ ਉਪਲਬਧ ਕੀਤੀ ਗਈ ਹੈ। ਅਤੇ ਹੇਠਾਂ ਦਿੱਤੇ ਲਿੰਕ ਤੇ ਡਾਊਨਲੋਡ ਕੀਤੀ ਜਾ ਸਕਦੀ ਹੈ। 

ਆਨਲਾਈਨ ਬਿਨੈਪੱਤਰ ਫਾਰਮ ਭਰਨ ਅਤੇ ਫੀਸ ਜਮ੍ਹਾਂ : 04/08/2022 ਕਰਾਉਣ ਦੀ ਅੰਤਿਮ ਮਿਤੀ: 20/07/2022 


3. INITIAL PAY: Rs. 35,400/


The minimum pay admissible for the ibid posts shall be as per notification no 7/204/2012-4F.P.1/66 dated 15/01/2015 Government of Punjab, Department of Finance (Finance Personnel-1 Branch) Chandigarh; and Notification No.1/6/2016 4P.P.1/834680/1 dated 07/09/2016 Government of Punjab, Department of Personnel PP | Branch Chandigarh and letter no. 7/2004/2012-4F.P.1/853793/1 dated 04/10/2016, Fixed emolument equal to minimum pay without any allowance, will be paid during the probation period of 3 years.


4. ESSENTIAL QUALIFICATIONS:

M.Com degree in first division OR

B.Com with (ICWA) inter or C.A. inter or C.S. inter from a recognized University/Institution

Should have passed Punjabi of Matric or its equivalent Standard. 

The candidates MUST possess the requisite qualification before or by 04/08/2022.


5. AGE

Candidates should not be below 18 years and above 37 years of age as on 01/01/2022.

The upper age limit may be relaxed up to 45 years for Punjab Government employees, the employees of its Boards/Corporations/Commissions and Authorities, and all States/ Central Government employees.

 The upper age limit is relaxed up to 42 years for Scheduled Castes and Backward Classes of Punjab.





IMPORTANT LINKS: OFFICIAL NOTIFICATION PPSC SECTION OFFICER RECRUITMENT  

PPSC SECTION OFFICER LINK FOR APPLYING ONLINE 


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PANCHAYAT ELECTION 2024 :VOTER LIST /SYMBOL LIST / NOMINATION FORM / MODEL CODE OF CONDUCT

PANCHAYAT ELECTION 2024 : VOTER LIST/SYMBOL LIST / NOMINATION FORM / MODEL CODE OF CONDUCT KNOW YOUR ELECTED SARPANCH/ PANCH :  ਆਪਣੇ ਪਿੰਡ ਦੇ...

RECENT UPDATES

Trends