ICSE 10TH RESULT OUT: DOWNLOAD HERE DIRECT LINK

New Delhi, 17 JULY :  The Council for the Indian School Certificate Examinations (CISCE) ਵੱਲੋਂ 17 ਜੁਲਾਈ, 2022 ਨੂੰ ਸ਼ਾਮ 5:00 ਵਜੇ ICSE 10ਵੀਂ ਦੇ ਨਤੀਜੇ 2022 ਦਾ ਐਲਾਨ ਕਰ ਦਿੱਤਾ ਗਿਆ ਹੈ।

ICSE 2022 ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਸਰਕਾਰੀ ਵੈਬਸਾਈਟ cisce.org ਜਾਂ results.cisce.org 'ਤੇ ਪੋਸਟ ਕੀਤਾ ਗਿਆ ਹੈ।



ਨਤੀਜਾ ਦੇਖਣ ਲਈ ਇਹ ਸਿੱਧਾ ਲਿੰਕ ਇਥੇ ਕਲਿੱਕ ਕਰੋ .

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends