ਚੰਡੀਗੜ੍ਹ 25 ਜੁਲਾਈ
ਪੰਜਾਬ ਸਰਕਾਰ ਵਿਤ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਸਮੂਹ ਵਿਭਾਗਾਂ ਨੂੰ ਕਿਹਾ ਗਿਆ ਹੈ ਕਿ ਆਈ.ਐਫ.ਐਮ.ਐਸ. ਅਤੇ ਆਈ.ਐਚ.ਆਰ.ਐਮ.ਐਸ ਦੀ ਸੈਲਰੀ ਬਿਲਾਂ ਸਬੰਧੀ ਇੰਟੀਗਰੇਸ਼ਨ ਮੁੰਕਮਲ ਹੋ ਚੁੱਕੀ ਹੈ । ਇਸ ਇੰਟੀਗਰੇਸ਼ਨ ਨਾਲ ਸੈਲਰੀ ਬਿਲ ਬਣਨ ਵਿੱਚ Duplication of work ਖਤਮ ਹੋ ਜਾਵੇਗਾ । ਰਾਜ ਦੇ ਸਮੂਹ ਵਿਭਾਗਾਂ/ਦਫਤਰਾਂ ਵਿੱਚ ਉਕਤ ਇੰਟੀਗਰੇਸ਼ਨ Phased manner ਵਿੱਚ ਲਾਗੂ ਕੀਤੀ ਜਾਈ ਹੈ।
EM HARJOT BAINS NEW INSTRUCTIONS: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਨੇ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਕੀਤੇ ਨਵੇਂ ਆਦੇਸ਼
ਇਸ ਲਈ 1" Phase ਤਹਿਤ ਉਕਤ ਇੰਟੀਗਰੇਸ਼ਨ ਜਿਲਾ ਖਜਾਨਾ ਦਫਤਰ, ਮੋਹਾਲੀ ਅਤੇ ਚੰਡੀਗੜ ਅਧੀਨ ਆਉਂਦੇ ਦਫਤਰਾਂ,ਡੀ.ਡੀ.ਓਜ ਵਿੱਚ ਲਾਗੂ ਕੀਤੀ ਜਾ ਰਹੀ ਹੈ । ਜਿਸ ਸਬੰਧੀ ਸਮੂਹ ਵਿਭਾਗਾਂ ਅਧੀਨ ਆਉਂਦੇ ਚੰਡੀਗੜ ਅਤੇ ਮੁਹਾਲੀ ਵਿਖੇ ਸਥਿਤ ਸਮੂਹ ਡੀ.ਡੀ.ਓਜ ਨੂੰ ਜੁਲਾਈ ਪੇਡ ਅਗਸਤ ਦੇ ਸਾਰੇ ਮੈਲਰੀ ਬਿਲ ਉਕਤ ਇੰਟੀਗਰੇਸ਼ਨ ਅਨੁਸਾਰ ਹੀ ਭੇਜੇ ਜਾਣ ਲਈ ਕਿਹਾ ਗਿਆ ਹੈ ।
ਪੱਤਰ ਦੀ ਕਾਪੀ ਪੜਨ ਲਈ ਇਥੇ ਕਲਿੱਕ ਕਰੋ