ਉਪਰੋਕਤ ਦੇ ਸਬੰਧ ਵਿੱਚ ਲਿਖਿਆ ਗਿਆ ਹੈ ਕਿ" ਈਟੀਟੀ ਕਾਡਰ ਦੀਆਂ 6635 ਅਸਾਮੀਆਂ
ਵਿਰੁੱਧ ਜਿੰਨ੍ਹਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਐ ਸਿ)
ਉਮੀਦਵਾਰਾਂ ਤੋਂ ਬਿਨਾਂ ਮੈਡੀਕਲ ਫਿਟਨੈਸ ਸਰਟੀਫਿਕੇਟ ਲਏ, ਉਹਨਾਂ ਨੂੰ ਅਲਾਟ ਹੋਏ ਸਟੇਸ਼ਨਾਂ ਤੇ ਜੁਆਇੰਨ
ਕਰਵਾ ਸਕਦੇ ਹਨ ਬਸ਼ਰਤੇ ਉਹਨਾਂ ਉਮੀਦਵਾਰਾਂ ਤੋਂ ਇੱਕ ਹਫਤੇ ਦੇ ਵਿੱਚ –ਵਿੱਚ ਮੈਡੀਕਲ ਫਿਟਨੈਸ
ਸਰਟੀਫਿਕੇਟ ਲੈਣਾ ਯਕੀਨੀ ਬਣਾਉਣ।
ਇਸ ਸਬੰਧ ਵਿੱਚ ਉਮੀਦਵਾਰਾਂ ਤੋਂ ਸਵੈ-ਘੋਸ਼ਣਾ ਲਈ ਯਕੀਨੀ ਬਣਾਉਣ ਕਿ ਕਿਸੇ ਨੁਕਸ ਜਾਂ ਘਾਟ ਸਬੰਧੀ
ਵਿਭਾਗ ਦੀ ਕਾਰਵਾਈ ਲਈ ਅਤੇ ਨਿਯੁਕਤੀ ਪੱਤਰ ਰੱਦ ਕਰਨ ਲਈ ਉਮੀਦਵਾਰ ਨਿੱਜੀ ਪੱਧਰ ਜਿੰਮੇਵਾਰ
ਹੋਵੇਗਾ"।
DOWNLOAD OFFICIAL INSTRUCTIONS HERE