ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਲਈ ਨਤੀਜਾ ਘੋਸ਼ਿਤ ਕਰ ਦਿੱਤਾ ਹੈ, ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਆਪਣਾ ਨਾਮ ਭਰ ਕੇ ਬੋਰਡ ਦਾ ਨਤੀਜਾ ਦੇਖ ਸਕਦੇ ਹਨ। ਇਸ ਪੋਸਟ ਵਿੱਚ ਤੁਸੀਂ ਆਪਣੇ ਪ੍ਰਾਪਤ ਅੰਕਾਂ ਦੀ ਪ੍ਰਤੀਸ਼ਤ ਪਤਾ ਕਰਨਾ ਪਤਾ ਕਰੋਗੇ।
ਵਿਦਿਆਰਥੀਓ ਇਸ ਵਾਰ 10 ਵੀਂ ਜਮਾਤ ਦੀ ਪ੍ਰੀਖਿਆ ਦੇ ਕੁਲ ਅੰਕ 650 ਹਨ । ਹੁਣ ਮਨ ਲਓ ਤੁਸੀਂ 510 ਨੰਬਰ ਪ੍ਰਾਪਤ ਕੀਤੇ ਹਨ ਤਾਂ ਆਪਣੇ ਨੰਬਰਾਂ ਦੀ ਪ੍ਰਤੀਸ਼ਤ ਪਤਾ ਕਰਨ ਲਈ ਤੁਸੀਂ 510 ਨੂੰ 100 ਨਾਲ ਗੁਣਾਂ ਕਰੋ ਅਤੇ 650 ਨਾਲ ਭਾਗ ਕਰਨ ਤੇ ਤੁਹਾਡੇ ਨੰਬਰਾਂ ਦੀ ਪ੍ਰਤੀਸ਼ਤ ਆ ਜਾਵੇਗੀ।