PPSC ASSISTANT DIRECTOR/STORE INSPECTION OFFICER AND FUNCTIONAL MANAGER QUESTION PAPER: ਪੀਪੀਐਸਸੀ ਵੱਲੋਂ ਅੱਜ ਹੋਈ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਅਤੇ ਉਤਰ ਕੁੰਜੀ ਜਾਰੀ

  • ASSISTANT CONTROLLER OF STORES QUESTION PAPER PDF 2022
  • PPSC ASSISTANT DIRECTOR QUESTION PAPER PDF 2022 
  • PPSC STORE INSPECTION OFFICER  QUESTION PAPER  2022 PDF 
  • PPSC  FUNCTIONAL MANAGER QUESTION PAPER 2022  PDF 



 PUNJAB PUBLIC SERVICE COMMISSION  ASSISTANT DIRECTOR/STORE INSPECTION OFFICER AND FUNCTIONAL MANAGER QUESTION PAPER DOWNLOAD HERE 



COMPETITIVE EXAMINATION FOR 34 POSTS OF ASSISTANT DIRECTOR/ASSISTANT CONTROLLER OF STORES/STORE INSPECTION OFFICER AND FUNCTIONAL MANAGER IN THE DEPARTMENT OF INDUSTRIES AND COMMERCE, GOVERNMENT OF PUNJAB. 

COMPETITIVE EXAM DATE: 19- JUNE - 2022 

ਪਬਲਿਕ ਸਰਵਿਸ ਕਮਿਸ਼ਨ ਵੱਲੋਂ  ਅਸਿਸਟੈਂਟ ਡਾਇਰੈਕਟਰ, ਅਸਿਸਟੈਂਟ ਕੰਟਰੋਲਰ,  ਸਟੋਰ ਇੰਸਪੈਕਸ਼ਨ ਆਫਿਸਰ  ਅਤੇ ਫੰਕਸ਼ਨਲ  ਮੈਨੇਜਰ ਦੀਆਂ ਆਸਾਮੀਆਂ ਦੀ ਭਰਤੀ ਲਈ 19 ਜੂਨ ਨੂੰ  ਲਿਖਤੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ। 


ਇਹਨਾਂ ਅਸਾਮੀਆਂ ਦੀ ਭਰਤੀ ਲਈ  ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪ੍ਰੀਖਿਆ ਤੋਂ ਬਾਅਦ ਉਤਰ ਕੁੰਜੀ ਜਾਰੀ ਕਰ ਦਿੱਤੀ ਹੈ।


 ਆਪਣੇ ਪਾਠਕਾਂ ਦੀ ਸੁਵਿਧਾ ਲਈ ਅਸੀਂ ਅੱਜ ਹੋਈ ਪ੍ਰੀਖਿਆ ਦਾ  ਪ੍ਰਸ਼ਨ ਪੱਤਰ ਅਤੇ ਉਤਰ ਕੁੰਜੀ  ਨੂੰ ਹੇਠਾਂ ਦਿੱਤੇ ਲਿੰਕ ਤੇ ਡਾਊਨਲੋਡ ਕੀਤਾ ਜਾ ਸਕਦਾ ਹੈ।



ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਉਤਰ ਕੁੰਜੀ ਵਿੱਚ ਇਤਰਾਜ਼ਾਂ ਨੂੰ 23 ਜੂਨ ਤੱਕ ਮੰਗੀਆ ਹੈ।

ANSWER KEY ASSISTANT DIRECTOR/ASSISTANT CONTROLLER OF STORES/STORE INSPECTION OFFICER AND FUNCTIONAL MANAGER , ALL SETS 


QUESTION PAPER : ASSISTANT DIRECTOR/ASSISTANT CONTROLLER OF STORES/STORE INSPECTION OFFICER AND FUNCTIONAL MANAGER ALL SETS 



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends