BIGGEST BREAKING : ਸਰਕਾਰ ਨੇ ਸਿੱਧੂ ਮੂਸੇ ਵਾਲਾ ਦੇ ਗੀਤ SYL ਨੂੰ ਯੂ ਟਿਊਬ ਤੋਂ ਹਟਾਇਆ

 BIG BREAKING: 

Sidhu Moosewala's SYL song removed from YouTube India after GOI ordered YouTube to take in down.
ਜਦੋਂ ਯੂ ਟਿਊਬ ਤੇ ਕੋਈ ਵੀ ਪ੍ਰਸਸੰਕ ਇਸ ਗੀਤ ਨੂੰ ਦੇਖਣਾ ਚਾਹੁੰਦੇ ਹਨ ਤਾਂ ਮੈਸੇਜ ਡਿਸਪਲੇਅ ਹੁੰਦਾ ਹੈ, This content is not available on this country domain due to a legal complaint from the government.


ਪੰਜਾਬੀ ਗਾਇਕ ਸ਼. ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 23 ਜੂਨ ਨੂੰ  ਰਿਲੀਜ਼ ਹੋਇਆ ਸੀ। ਪੰਜਾਬ-ਹਰਿਆਣਾ ਦੇ ਵਿਵਾਦਿਤ ਐੱਸ.ਵਾਈ.ਐੱਲ ਮੁੱਦੇ 'ਤੇ ਸ਼ਾਮ 6 ਵਜੇ ਇਹ ਗੀਤ ਰਿਲੀਜ਼ ਕੀਤਾ ਗਿਆ ਸਨ। 4 ਮਿੰਟ 9 ਸੈਕਿੰਡ ਦੇ ਇਸ ਗੀਤ ਨੂੰ 2.7 ਕਰੋੜ ਪ੍ਰਸ਼ੰਸਕਾਂ ਨੇ   ਦੇਖਿਆ। 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends